Breaking News : North Island ਤੇ South Island ‘ਚ ਭੂਚਾਲ ਨਾਲ ਹਿੱਲੀ ਧਰਤੀ

deep 5.3 magnitude earthquake

ਸਮੁੰਦਰ ਵਿੱਚ ਆਇਆ 5.3 ਤੀਬਰਤਾ ਵਾਲਾ ਭੂਚਾਲ lower North Island ਅਤੇ South Island ਦੇ ਸਿਖਰ ਦੇ ਹਜ਼ਾਰਾਂ ਲੋਕਾਂ ਦੁਆਰਾ ਮਹਿਸੂਸ ਕੀਤਾ ਗਿਆ ਹੈ। ਜੀਓਨੇਟ ਦੇ ਅਨੁਸਾਰ ਇਹ ਭੂਚਾਲ ਦੁਪਹਿਰ 2:55 ਵਜੇ ਫ੍ਰੈਂਚ ਪਾਸ ਤੋਂ 80 ਕਿਲੋਮੀਟਰ ਉੱਤਰ ਵਿੱਚ ਸਮੁੰਦਰ ਵਿੱਚ 149 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਹੈ।

16,000 ਤੋਂ ਵੱਧ ਲੋਕਾਂ ਨੇ ਭੂਚਾਲ ਮਹਿਸੂਸ ਕੀਤੇ ਜਾਣ ਦੀ ਰਿਪੋਰਟ ਦਿੱਤੀ ਹੈ ਜਿਸ ਨੂੰ ਜੀਓਨੇਟ ਨੇ “light” shaking ਵਜੋਂ ਸੂਚੀਬੱਧ ਕੀਤਾ ਹੈ। ਬਹੁਤ ਸਾਰੇ ਕੀਵੀਆਂ ਨੇ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ।

Leave a Reply

Your email address will not be published. Required fields are marked *