ਉਹ ਜੋਧਾ ਜਿਸਨੇ ਇੰਗਲੈਂਡ ਵਿਚ ਜਾ ਕੇ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਸੀ ਅੱਜ ੩੧ ਜੁਲਾਈ ਨੂੰ ਉਸ ਦਾ ਸ਼ਹੀਦੀ ਦਿਹਾੜਾ ਹੈ ਆਉ ਉਸ ਜੋਧੇ ਦੀ ਕੁਰਬਾਨੀ ਨੂੰ ਨਮਸਕਾਰ ਕਰੀਏ.