ਰੇਡੀਓ ਸਾਡੇ ਆਲਾ ਵਲੋਂ ਅੱਜ ੧੨/੮/੨੦੧੮ ਨੂੰ ਗੁਰਦੁਆਰਾ ਰਵਿਦਾਸ ਭਗਤ ਬੰਬੇ ਹਿਲ ਨਿਊਜੀਲੈਂਡ ਵਿਖੇ ਗੁਰੂ ਕੇ ਲੰਗਰ ਸੇਵਾ ਲਈ ਗਈ | ਰੇਡੀਓ ਸਾਡੇ ਆਲਾ ਦੀ ਚੜਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਪਾਠ ਅਤੇ ਗੁਰਬਾਣੀ ਕੀਰਤਨ ਦੇ ਦੀਵਾਨ ਸਜਾਏ ਗਏ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕੀਤੀ ਗਈ |

Radio Sade Aala FM 87.8 Live kirtan From Shri Guru Ravidass temple Bombay hill