” ਹੈਲੋ ਗਲੋਬਲ ਪੰਜਾਬ ” ਹੁਣ ਨਿਉਜੀਲੈਂਡ ਦੇ ‘ ਰੇਡੀਓ ਸਾਡੇ ਆਲਾ ” ਦੇ ਔਕਲੈਂਡ, ਹਮਿਲਟਨ , ਟੀ ਪੁਕੀ 87.8 fm ਅਤੇ ਟੌਰੰਗਾ 107 fm ਸਟੇਸ਼ਨਾਂ ਤੋਂ ਵੀ ਨਿਉਜੀਲੈਂਡ ਦੇ ਸਮੇ ਦੁਪਿਹਰ 12 30 ਤੋਂ 1 30 ਵਜੇ ਤਕ ਪ੍ਰਸਾਰਿਤ ਹੋਵੇਗਾ, ਰੇਡੀਓ ਸਾਡੇ ਆਲਾ ਇਨਾ ਰੇਡੀਓ ਸਟੇਸ਼ਨ ਦੇ ਸਰੋਤੇ ਰੇਡੀਓ ਦੇ ਟੋਲ ਫਰੀ ਨੰਬਰ 0 508 11 1313 ਤੇ ਕਾਲ ਕਰਕੇ ਹੈਲੋ ਗਲੋਬਲ ਪੰਜਾਬ ਚ ਆਪਣੇ ਵਿਚਾਰ ਰੱਖ ਸਕਦੇ ਨੇ
Radio Sadeaala 87.8 fm Parminder singh tiwanaParminder Singh Tiwana