ਰੇਡੀਓ ਸਾਡੇ ਆਲਾ ਵਲੋਂ ਜਿਥੇ ਲੋਕਾਂ ਦੇ ਮਨੋਰੰਜਨ, ਸਮਾਜਿਕ, ਧਾਰਮਿਕ, ਆਰਥਿਕ ਪੱਖ ਲਈ ਕੰਮ ਕੀਤੇ ਜਾ ਰਹੇ ਹਨ ਉਥੇ ਲੋਕਾਂ ਦੀ ਸਿਹਤ ਪੱਖੋਂ ਵੀ ਉਹਨਾਂ ਦੀ ਸਹਾਇਤਾ ਲਈ ਹਿਸਾ ਪਾਇਆ ਜਾ ਰਹਿਆ ਹੈ | ਰੇਡੀਓ ਸਾਡੇ ਆਲਾ ਵਲੋਂ ਇਸ ਭਲਾਈ ਦੇ ਕੰਮਾਂ ਵਲ ਇਕ ਹੋਰ ਕਦਮ ਪੁਟਿਆ ਗਾਇਆ ਹੈ | ਔਕਲੈਂਡ ਦੇ ਮਾਊਂਟ ਰੌਸ਼ਕਿਲ ਦੇ ਇਲਾਕੇ ਵਿਚ ਚਲਾਏ ਜਾ ਰਹੇ ਟਰੱਸਟ ਗੁਡ ਸਮ੍ਰਿਤਾਂ ਫਾਰ ਦਾ ਡਿਸਬਲੇ ਟ੍ਰਸ੍ਟ ਜਿਹਨਾਂ ਵਲੋਂ ਅੰਗਹੀਣ ਲਈ ਕੰਮ ਕੀਤਾ ਜਾਂਦਾ ਹੈ ਨੂੰ ਰੇਡੀਓ ਸਾਡੇ ਆਲ਼ਾ ਅਤੇ ਐਨ ਜੈਡ ਪੰਜਾਬੀ ਨਿਉਜ ਵਲੋਂ ਇਸ ਟ੍ਰਸਟ ਲਈ ਜਿਥੇ ਕਿ ੩੦ ਤੋਂ ੩੫ ਅੰਗਹੀਣਾਂ ਦੀ ਸੰਭਾਲ ਕੀਤੀ ਜਾਂਦੀ ਹੈ ਉਸ ਲਈ ਵੀ ਕੁਝ ਸਹਾਇਤਾ ਕੀਤੀ ਗਈ ਹੈ ਤਾਂ ਕਿ ਉਹਨਾਂ ਅੰਗਹੀਣਾਂ ਦੀ ਸੰਭਾਲ ਚੰਗੀ ਤਰਾਂ ਹੋ ਸਕੇ ਤਾਂ ਕਿ ਉਹ ਅੰਗਹੀਣ ਵੀ ਆਪਣੇ ਇਸ ਜੀਵਨ ਦੀਆਂ ਖੁਸ਼ੀਆਂ ਨੂੰ ਮਾਣ ਸਕਣ