ਆਕਲੈਡ ਦੇ ਮਾਊਟ ਰੋਸਕਿਲ ਇਲਾਕੇ ਚ ਚਲਾਏ ਜਾ ਰਹੇ ਟਰੱਸਟ Good Samaritan for the Disable trust ਜਿਹਨਾ ਵੱਲੋ ਅੰਗਹੀਣ (Disable ) ਲਈ ਕੰਮ ਕੀਤਾ ਜਾਦਾਂ ਹੈ ਨੂੰ ਰੇਡੀਉੁ ਸਾਡੇ ਆਲਾ ਅਤੇ ਐਨ ਜੈਡ ਪੰਜਾਬੀ ਨਿਊਜ ਵੱਲੋ ਕੁੱਝ ਸਹਾਇਤਾ ਕੀਤੀ ਗਈ