ਸਾਡੇ ਬੜੇ ਹੀ ਸਿਆਣੇ ਅਤੇ ਸੁਲਝੇ ਹੋਏ ਮਿਲਾਪੜੇ ਸੁਭਾਅ ਵਾਲੇ ਸਾਥੀ ਹਰਦੇਵ ਸਿੰਘ ਲੰਬਰਦਾਰ ਜਿਨ੍ਹਾਂ ਦਾ ਜਦੀ ਪਿੰਡ ਕਰੀਮ ਪੁਰਾ (ਨਵਾਂ ਸ਼ਹਿਰ)ਸੀ।ਜਿਤਨੇ ਸਵਾਸਾਂ ਦੀ ਪੂੰਜੀ ਪਰਮਾਤਮਾ ਨੇ ਉਹਨਾਂ ਨੂੰ ਬਖਸ਼ਸ਼ ਕੀਤੀ ਸੀ ਉਸਨੂੰ ਭੋਗਦੇ ਹੋਏ ਪਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ।ਉਹ ਰੇਡੀਓ ਸਾਡੇ ਆਲਾ ਉਤੇ ਪੰਜਾਬੀ ਸੱਥ ਵਿਚ ਵੀ ਹਿਸਾ ਲੈਂਦੇ ਰਹੇ ਹਨ।ਅਸੀਂ ਰੇਡੀਓ ਸਾਡੇ ਆਲੇ ਅਤੇ ਪੰਜਾਬੀ ਸੱਥ ਵੱਲੋਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸੇ ਅਤੇ ਬਾਕੀ ਪਰਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ । ਵਲੋਂ ਰੇਡੀਓ ਸਾਡੇ ਆਲਾ