ਆਕਲੈਂਡ ਦੇ Ōrākei ‘ਚ ਵਾਪਰਿਆ ਸੜਕ ਹਾਦਸਾ, ਇੱਕ ਵਿਅਕਤੀ ਦੀ ਮੌਤ

man dies after crash in orākei

ਆਕਲੈਂਡ ਦੇ Ōrākei ਵਿੱਚ ਇੱਕ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਰਾਤ ਕਰੀਬ 11.45 ਵਜੇ ਬ੍ਰੈਂਟਨ ਪਲੇਸ ਅਤੇ ਕੇਪਾ ਰੋਡ ਦੇ ਚੌਰਾਹੇ ‘ਤੇ ਦੋ ਕਾਰਾਂ ਦੀ ਆਪਸ ਵਿੱਚ ਹੋਈ ਟੱਕਰ ‘ਤੇ respond ਕੀਤਾ ਸੀ। ਇੰਸਪੈਕਟਰ ਜੇਸਨ ਹੋਮਨ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਹਾਦਸੇ ਵਿੱਚ ਇੱਕ ਵਾਹਨ ਦੇ ਡਰਾਈਵਰ ਦੀ ਮੌਕੇ‘ ਤੇ ਹੀ ਮੌਤ ਹੋ ਗਈ ਸੀ।”

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਉਹ ਵਾਹਨ ਵਿੱਚ ਇਕਲੌਤਾ ਹੀ ਸੀ। ਉੱਥੇ ਹੀ ਦੂਜੀ ਕਾਰ ਵਿੱਚ ਸਵਾਰ ਲੋਕਾਂ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ ਹਨ। ਗੰਭੀਰ ਕਰੈਸ਼ ਯੂਨਿਟ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Likes:
0 0
Views:
9
Article Categories:
New Zeland News

Leave a Reply

Your email address will not be published. Required fields are marked *