ਅਜਾਦ ਸਪੋਰਟਸ ਕਲੱਬ, ਕਲਚਰਲ ਕਲੱਬ ਅਤੇ ਕਲਗੀਧਰ ਸਪੋਰਟਸ ਕਲੱਬ ਵਲੋਂ ਕਰਵਾਇਅਾ ਜਾ ਰਿਹਾ ਕਬੱਡੀ ਕੱਪ…

0
401

ਅਾਕਲੈਂਡ (21 ਅਪ੍ਰੈਲ) : ਅਜਾਦ ਸਪੋਰਟਸ ਕਲੱਬ, ਕਲੱਬ ਅਤੇ ਕਲਗੀਧਰ ਸਪੋਰਟਸ ਕਲੱਬ ਵਲੋਂ 6 ਮਈ ਨੂੰ ਕਬੱਡੀ ਦਾ ਟੂਰਨਾਮੈਂਟ, ਗੁਰਦੁਅਾਰਾ ਕਲਗੀਧਰ ਸਾਹਿਬ, 70 ਟਾਕਾਨੀਨੀ ਰੋਡ, ਟਾਕਾਨੀਨੀ ਵਿਖੇ ਕਰਵਾਇਅਾ ਜਾ ਰਿਹਾ ਹੈ |
ਇਸ ਮੌਕੇ ਜੁਝਾਰ ਸਿੰਘ ਪੁਨੂਮਜਾਰਾ, ਦਿਲਾਵਰ ਸਿੰਘ ਹਰੀਪੁਰ, ਮਨਜਿੰਦਰ ਸਿੰਘ ਬੱਸੀ, ਦਿਦਾਰ ਸਿੰਘ ਸੰਧੂ, ਬਲਜਿੰਦਰ ਸਿੰਘ ਅੈਸਪੀ, ਗੁਰਪ੍ਰੀਤ ਕੰਗ, ਜਸਕਰਣ ਧਾਰੀਵਾਲ, ਪਿੰਦਾ ਭੰਗਲ ਅਤੇ ਪਵਨ ਮੈਹਤੋਨ ਮੌਜੂਦ ਹੋਣਗੇ | ਸੰਧੂ ਭਰਾਂਵਾਂ ਵਲੋਂ ਕਮੈਂਟਰੀ ਕੀਤੀ ਜਾਵੇਗੀ | 
ਵਧੇਰੇ ਜਾਣਕਾਰੀ ਲਈ ਬਲਜਿੰਦਰ ਸਿੰਘ ਅੈਸਪੀ ਨਾਲ +6421907655, ਦਿਲਾਵਰ ਸਿੰਘ ਨਾਲ +64277777746 ਅਤੇ ਜਸਕਰਨ ਧਾਰੀਵਾਲ ਨਾਲ +64220439078 ਤੇ ਸੰਪਰਕ ਕੀਤਾ ਜਾ ਸਕਦਾ ਹੈ |