ਅਾਕਲੈਂਡ ਏਅਰਪੋਰਟ ਤੇ ਅੱਜ ਦਰਜਨਾਂ ਹਵਾਈ ੳੁਡਾਣਾ ਹੋਈਅਾਂ ਰੱਦ…

0
151

ਅਾਕਲੈਂਡ (29 ਜੂਨ) : ਬੀਤੀ ਰਾਤ ਤੋਂ ਪੈ ਰਹੀ ਸੰਘਣੀ ਧੁੰਦ ਦੇ ਚੱਲਦਿਅਾਂ ਅੱਜ ਅਾਕਲੈਂਡ ਏਅਰਪੋਰਟ ਤੇ ਯਾਤਰੀਅਾਂ ਦੀ ਕਾਫੀ ਜਿਅਾਦਾ ਭੀੜ ਦੇਖਣ ਨੂੰ ਮਿਲੀ | ਕਿੳੁਕਿ ਇਸ ਸੰਘਣੀ ਧੁੰਦੇ ਚੱਲਦਿਅਾਂ ਤਕਰੀਬਨ 27 ੳੁਡਾਣਾ ਜਾਂ ਤਾਂ ਰੱਦ ਕੀਤੀਅਾਂ ਗਈਅਾਂ ਜਾਂ ਫਿਰ ਦੇਰੀ ਨਾਲ ਚੱਲੀਅਾਂ | 
ਦੱਸਣਯੋਗ ਹੈ ਕਿ ਸਵੇਰੇ 4 ਵਜੇ ਤੋਂ ਲੈ ਕੇ 9:13 ਵਿਚਕਾਰ ਏਅਰਪੋਰਟ ਤੋਂ ਇੱਕ ਵੀ ਜਹਾਜ ਵਲੋਂ ਇਸ ਸੰਘਣੀ ਧੁੰਦ ਦੇ ਚੱਲਦਿਅਾਂ ੳੁਡਾਣ ਨਹੀਂ ਭਰੀ ਗਈ |
 ਹਵਾਈ ੳੁਡਾਣਾ ਦੀ ਤਾਜਾ ਅਪਡੇਟ ਬਾਰੇ ਯਾਤਰੀ ਇਸ ਵੈੱਬਸਾਈਟ ਤੇ https://www.aucklandairport.co.nz/ ਚੈੱਕ ਕਰ ਸਕਦੇ ਹਨ |