ਅਾਕਲੈਂਡ ਏਅਰਪੋਰਟ ਤੇ ਵਾਪਰੀ ਦੁਰਘਟਨਾ, 2 ਸਾਲ ਦਾ ਬੱਚਾ ਹੋਇਅਾ ਗੰਭੀਰ ਰੂਪ ਵਿੱਚ ਜਖਮੀ…

0
721

ਅਾਕਲੈਂਡ (7 ਜੂਨ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਅਾਕਲੈਂਡ ਏਅਰਪੋਰਟ ਤੇ ਸ਼ਾਮ 3:30 ਵਜੇ ਦੇ ਨਜ਼ਦੀਕ ਇੱਕ ਦੁਰਘਟਨਾ ਵਾਪਰੀ, ਜਿਸ ਵਿੱਚ  2 ਸਾਲਾ ਬੱਚੇ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਸਾਹਮਣੇ ਅਾਈ ਹੈ | 
ਜਿਸ ਤੋਂ ਬਾਅਦ ੳੁਕਤ ਬੱਚੇ ਨੂੰ ਹਸਪਤਾਲ ਪਹੁੰਚਾਇਅਾ ਗਿਅਾ | ਜਿਕਰਯੋਗ ਹੈ ਕਿ ਘਟਨਾ ਸਮਾਨ ਚੁੱਕਣ ਵਾਲੀ ਬੈਲਟ ਦੇ ਨਜ਼ਦੀਕ ਵਾਪਰੀ ਦੱਸੀ ਜਾ ਰਹੀ ਹੈ | ਏਅਰਪੋਰਟ ਦੇ ਅਧਿਕਾਰੀਅਾਂ ਵਲੋਂ ਸੀਸੀਟੀਵੀ ਵੀਡੀਓ ਰਾਂਹੀ ਘਟਨਾ ਵਾਪਰਨ ਦੇ ਕਾਰਨਾਂ ਦਾ ਪਤਾ ਲਗਾਇਅਾ ਜਾ ਰਿਹਾ ਹੈ |