ਇਸ ਸਰਕਾਰ ਦੌਰਾਨ ਲਾਭ ਭੱਤੇ ਅਤੇ ਸੰਕਟ ਸਹਾਇਤਾ ਲੈਣ ਵਾਲਿਆਂ’ਚ ਹੋਇਆ ਵਾਧਾ-ਸ. ਕੰਵਲਜੀਤ ਸਿੰਘ ਬਖਸ਼ੀ

0
114

ਆਕਲੈਂਡ (29 ਜੁਲਾਈ, ਹਰਪ੍ਰੀਤ ਸਿੰਘ): ਇਹ ਸਪਸ਼ਟ ਹੋ ਚੁੱਕਾ ਹੈ ਕਿ ਲੇਬਰ ਪਾਰਟੀ ਦੀ ਅਗਵਾਈ ਵਾਲੀਸਰਕਾਰ ਦਾ 'ਦਿਆਲੂ' ਅਤੇ ਤੁਹਾਡੀ 'ਦੇਖਭਾਲ' ਕਰਨ ਵਾਲਾ ਬਨਣ ਦਾਵਿਚਾਰ ਸਿੱਧੇ ਤੌਰ ਉਤੇ ਤੁਹਾਡੇ ਪੈਸੇ ਨੂੰ ਮੁਸ਼ਕਿਲਾਂ ਉਤੇ ਸੁੱਟਣਾ ਹੈ ਅਤੇਇਹ ਆਸ ਰੱਖਣੀ ਹੈ ਇਹ ਮੁੱਕ ਜਾਣਗੀਆਂ। ਕੰਮ-ਕਾਰ ਨੂੰ ਉਤਸ਼ਾਹਿਤਕਰਨਾ ਅਤੇ ਇਕ ਬਿਹਤਰ ਗੁਣਵੱਤਾ ਵਾਲੇ ਜੀਵਨ ਵੱਲ ਵਧਦੇ ਰਾਹ ਨੂੰ ਪ੍ਰਫੁੱਲਤ ਕਰਨਾ ਕਿਤੇ ਵੀ ਨਜ਼ਰ ਨਹੀਂ ਆਇਆ ਹੈ। ਇਹ ਸਾਰਾ ਕੁਝਲਾਭ ਪਾਤਰੀਆਂ ਦੇ ਅੰਕੜਿਆਂ ਉਤੋਂ ਸਾਫ ਝਲਕਦਾ ਹੈ।ਇਹ ਅੰਕੜੇ ਦਰਸਾਉਂਦੇ ਹਨ ਕਿ ਜਦੋਂ ਦੀ ਇਹ ਸਰਕਾਰ ਸੱਤਾ ਵਿਚਆਈ ਹੈ 15,000 ਦੇ ਕਰੀਬ ਹੋਰ ਲੋਕ ਰੁਜ਼ਗਾਰ-ਭਾਲ ਭੱਤੇ ਉਤੇ ਚਲੇਗਏ ਹਨ। ਇਹ ਰੁਜ਼ਗਾਰ ਭਾਲ ਭੱਤਾ ਉਹ ਲੋਕ ਲੈ ਰਹੇ ਹਨ ਜਿਹੜੇ ਕੰਮਕਰ ਸਕਦੇ ਹਨ ਪਰ ਨਹੀਂ ਕਰ ਰਹੇ। ਇਥੇ ਹੀ ਬੱਸ ਨਹੀਂ ਲਗਪਗ 5ਲੱਖ ਸੰਕਟ ਸਹਾਇਤਾ ਵੀ ਲੋਕਾਂ ਨੂੰ ਭੋਜਨ ਪਦਾਰਥ ਲੈਣ ਵਾਸਤੇ ਦਿੱਤੀਗਈ ਹੈ। ਲੇਬਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਜੀਵਨਨਿਰਬਾਹ ਲਾਗਤ ਦੇ ਵਿਚ ਨਾਟਕੀ ਤਰੀਕੇ ਨਾਲ ਵਾਧਾ ਹੋਇਆ ਹੈ।ਘਰਾਂ ਦੇ ਕਿਰਾਏ 50 ਡਾਲਰ ਪ੍ਰਤੀ ਹਫਤਾ ਵੱਧ ਗਏ ਹਨ।

ਪੈਟਰੋਲਟੈਕਸਾਂ ਦੇ ਵਿਚ ਹੋਰ ਵਾਧਾ ਹੋਇਆ ਹੈ ਅਤੇ ਬਿਜਲੀ ਦੀ ਕੀਮਤ ਹੋਰਵਧਣ ਦੇ ਕਰੀਬ ਹੈ। ਆਮਦਨ ਦੇ ਵਿਚ ਵਾਧਾ ਉਸ ਹਿਸਾਬ ਦੇ ਨਾਲਨਹੀਂ ਹੋ ਰਿਹਾ ਜਿਸ ਹਿਸਾਬ ਦੇ ਨਾਲ ਖਰਚ ਹੋ ਰਿਹਾ ਹੈ। ਰੁਜ਼ਗਾਰ ਦਾਤਾਨਵੇਂ ਕਾਮਿਆਂ ਨੂੰ ਤਰਸ ਰਹੇ ਹਨ। ਹਜ਼ਾਰਾਂ ਲੋਕ ਰੁਜ਼ਗਾਰ ਭਾਲ ਦੇ ਲਈਭੱਤਿਆਂ 'ਤੇ ਚਲੇ ਗਏ ਹਨ। ਪਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈਕਿ ਇਸ ਸਰਦੀ ਦੇ ਮੌਸਮ ਵਿਚ ਲੋਕ ਲਗਾਤਾਰ ਸਰਕਾਰ ਦੀਆਂਕਾਰਵਾਈਆਂ 'ਤੇ ਆਪਣੀ ਅਸੰਤੁਸ਼ਟੀ ਜ਼ਾਹਿਰ ਕਰ ਰਹੇ ਹਨ। ਅਸੀਂ ਸਮਝਦੇ ਹਾਂ ਕਿ ਇਥੇ ਉਹ ਲੋਕ ਵੀ ਹੋਣਗੇ ਜਿਨ੍ਹਾਂ ਨੂੰ ਥੋੜ੍ਹੇ ਸਮੇਂ ਲਈਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਲਾਭਕਾਰੀ ਭੱਤੇ ਨਿਊਜ਼ੀਲੈਂਡ ਵਾਲਿਆਂਲਈ ਮੁਸ਼ਕਿਲ ਭਰੇ ਆਰਥਿਕ ਸਮੇਂ ਲਈ ਸੁਰੱਖਿਆ ਦੀ ਇਕਮਹੱਤਵਪੂਰਣ ਢਾਲ ਹੈ। ਇਸ ਦੀ ਇਸੇ ਤਰ੍ਹਾਂ ਵਰਤੋਂ ਕਰਨੀ ਚਾਹੀਦੀ ਹੈਤਾਂ ਕਿ ਲੋਕਾਂ ਨੂੰ ਔਖੇ ਵਕਤ ਉਤੇ ਇਸਦੀ ਸਹਾਇਤਾ ਮਿਲ ਸਕੇ। ਇਸਦੇਨਾਲ ਹੀ ਅਜਿਹੇ ਲੋਕ ਵੀ ਇਥੇ ਹਨ ਜਿਨ੍ਹਾਂ ਨੂੰ ਨਿਰੰਤਰ ਸਹਾਇਤਾ ਦੀਲੋੜ ਹੁੰਦੀ ਹੈ ਜਿਵੇਂ ਅਪਾਹਜ ਅਤੇ ਲੰਮੇ ਸਮੇਂ ਦੀ ਬਿਮਾਰੀ ਨਾਲ ਗ੍ਰਸਤਲੋਕ ਪਰ ਅਸੀਂ ਜਾਣਦੇ ਹਾਂ ਕਿ ਲਾਭ ਭੱਤਿਆਂ ਉੱਤੇ ਲੰਮੇ ਸਮੇਂ ਤੱਕ ਨਿਰਭਰਰਹਿਣ ਨਾਲ ਮਾੜੇ ਨਤੀਜੇ ਨਿਕਲਦੇ ਹਨ। ਇਹ ਮਹੱਤਵਪੂਰਨ ਹੈ ਕਿਲੋਕ ਸਿਖਲਾਈ ਪ੍ਰਾਪਤ ਕਰਨ, ਪੇਸ਼ੇਵਰਾਨਾ ਵਿਕਾਸ ਕਰਨ ਅਤੇਨੌਕਰੀਆਂ ਦੇ ਬਾਜ਼ਰ ਵਿੱਚ ਉਚਿਤ ਹਾਲਤ ਬਣੇ ਰਹਿਣ। ਜ਼ਿਆਦਾ ਸਮੇਂਤੱਕ ਕਰਮਚਾਰੀ ਨਾ ਹੋਣਾ ਜਾਂ ਨੌਕਰੀ ਤੋਂ ਪਰ੍ਹੇ ਹੋ ਜਾਣਾ ਜਿੱਥੇ ਮੁਸ਼ਕਿਲਾਂਪੈਦਾ ਕਰਦਾ ਹੈ ਉਥੇ ਦੁਬਾਰਾ ਕੰਮ ਉਤੇ ਦਾਖਲ ਹੋਣਾ ਹੋਰ ਮੁਸ਼ਕਿਲਬਣਾਉਂਦਾ ਹੈ। ਨੈਸ਼ਨਲ ਪਾਰਟੀ ਕੀਵੀਆਂ ਲਈ ਚੰਗੀਆਂ ਖਾਹਿਸ਼ਾਂਰੱਖਦੀ ਹੈ। ਇਹ ਮਹੱਤਵਪੂਰਣ ਹੈ ਕਿ ਅਸੀਂ ਸਾਰੇ ਖੁਸ਼ ਅਤੇ ਸੁਤੰਤਰਜ਼ਿੰਦਗੀ ਜੀਉਣ ਦੇ ਯੋਗ ਹਾਂ ਅਤੇ ਇਕ ਉੱਜਵਲ ਭਵਿੱਖ ਦੀ ਭਾਲ ਵਿਚਹਾਂ। ਅਸੀਂ ਚਾਹੁੰਦੇ ਹਾਂ ਕਿ ਕੀਵੀਜ਼ ਲੋਕ ਆਪਣੇ ਲਈ ਅਤੇ ਆਪਣੇਪਰਿਵਾਰਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਕਰਨ।

ਅਸੀਂ ਜਾਣਦੇ ਹਾਂ ਕਿਜਿਨ੍ਹਾਂ ਪਰਿਵਾਰਾਂ ਵਿਚ ਮਾਪੇ ਕੰਮ ਕਰਦੇ ਹਨ, Àਹ ਬਿਹਤਰ ਜ਼ਿੰਦਗੀਜਿਉਂਦੇ ਹਨ। ਜਦੋਂ ਨੈਸ਼ਨਲ ਪਾਰਟੀ ਸੱਤਾ ਵਿਚ ਸੀ ਤਾਂ ਸਮਾਜ ਭਲਾਈ ਨਿਵੇਸ਼ ਨੇਵਿਅਕਤੀਗਤ ਹੱਲ ਪ੍ਰਦਾਨ ਕੀਤੇ ਅਤੇ ਕਿਵੀਆਂ ਨੂੰ ਆਪਣੀ ਯੋਗਤਾ ਨੂੰਹੋਰ ਉਚਾ ਚੁੱਕਣ ਦਾ ਮੌਕਾ ਦਿੱਤਾ ਜਿਸਦੇ ਸਾਨੂੰ ਨਤੀਜੇ ਵੀ ਮਿਲੇ। ਹੈਰਾਨੀਹੁੰਦੀ ਹੈ