ਏਅਰ ਏਸ਼ੀਆ ਦਾ ਵੱਡਾ ਉਪਰਾਲਾ, 16 ਅਗਸਤ ਤੋਂ ਅਮ੍ਰਿਤਸਰ ਤੋਂ ਸਿੱਧਾ ਆਸਟ੍ਰੇਲੀਆ ਦੀ ਉਡਾਣ ਦੀ ਸ਼ੁਰੂਆਤ

0
263

ਆਕਲੈਂਡ (14 ਅਗਸਤ): ਪੰਜਾਬੀ ਵੀਰਾਂ ਲਈ ਬਹੁਤ ਵਧੀਆ ਖਬਰ ਹੈ ਕਿ 16 ਅਗਸਤ ਤੋਂ ਅਮਿੰ੍ਰਤਸਰ ਤੋਂ ਆਸਟ੍ਰੇਲੀਆ ਦੇ ਸਿਡਨੀ, ਮੈਲਬੋਰਨ, ਪਰਥ ਲਈ ਸਿੱਧੀ ਉਡਾਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਇਹ ਉਡਾਣ ਹਫਤੇ ਵਿੱਚ 4 ਦਿਨ ਉਪਲਬਧ ਹੋਵੇਗੀ। 

ਜਿਕਰਯੋਗ ਹੈ ਕਿ ਜਿੱਥੇ ਸਿੱਧੀ ਉਡਾਣ ਦੇ ਨਾਲ ਸਮੇਂ ਦੀ ਬਚਤ ਹੋਏਗੀ, ਉੱਥੇ ਹੀ ਕਿਰਾਏ ਵਿੱਚ ਵੀ ਕਮੀ ਦੇਖਣ ਨੂੰ ਮਿਲੇਗੀ।