ਔਖੇ ਵੇਲੇ ਲੋਕਾਂ ਨਾਲ ਇਕਜੁੱਟਤਾ ਦਿਖਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨਜ਼ ਨੇ ਦਿੱਤੀ ਵੱਖਰੀ ਉਦਾਹਰਨ…

0
174

ਆਕਲੈਂਡ(18 ਮਾਰਚ): ਪ੍ਰਧਾਨ ਮੰਤਰੀ ਜੈਸਿੰਡਾ ਆਰਡਨਜ ਵਲੋਂ ਕ੍ਰਈਸਚਰਚ ਹਮਲੇ ਤੋਂ ਬਾਅਦ ਇੱਕ ਵੱਖਰੀ ਹੀ ਸਖਸ਼ੀਅਤ ਪੇਸ਼ ਕੀਤੀ ਗਈ ਹੈ | ਅਜਿਹੀ ਸਖਸ਼ਿਅਤ ਜੋ ਕਿ ਲੋਕਾਂ ਦੇ ਨਾਲ ਉਨਾਂ ਦੇ ਦੁੱਖ ਦੇ ਵਿੱਚ ਇੱਕ-ਮਿੱਕ ਹੋ ਗਈ ਅਤੇ ਉਨਾਂ ਦੇ ਨਾਲ ਇੱਕ ਵੱਖਰੀ ਹੀ ਸਾਂਝ ਪੈਦਾ ਕੀਤੀ | 
ਲੋਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸਾਡੇ ਨਾਲ ਇੱਕਜੁੱਟ ਹੋ ਕੇ ਖੜੀ ਹੈ | ਆਰਡਨਜ਼ ਦੇ ਇਸ ਰੂਪ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ |