ਕਾਂਗਰਸ ਦੇ ਸਾਬਕਾ ਮੰਤਰੀ ਸਚਿਨ ਪਾਈਲਟ ਅਤੇ ਇੰਟਰਪ੍ਰੇਨਰ ਮਿਲਿਨ ਦਿਓੜਾ ਅਾ ਰਹੇ ਹਨ ਨਿੳੂਜ਼ੀਲੈਂਡ ਅਤੇ ਅਾਸਟ੍ਰੇਲੀਅਾ ਫੇਰੀ ਤੇ…

0
126

ਅਾਕਲੈਂਡ (9 ਜੁਲਾਈ) : ਅਾਕਲੈਂਡ ਵਿੱਚ ਨਿੳੂਜ਼ੀਲੈਂਡ ਓਵਰਸੀਜ਼ ਕਾਂਗਰਸ ਵਲੋਂ ਜੁਲਾਈ ਦੇ ਤੀਜੇ ਹਫਤੇ ਪ੍ਰੋਗਰਾਮ ਕਰਵਾਇਅਾ ਜਾ ਰਿਹਾ ਹੈ, ਜਿਸ ਵਿੱਚ ਸਾਬਕਾ ਯੁਨੀਅਨ ਮਨਿਸਟਰ ਸਚਿਨ ਪਾਇਲਟ ਅਤੇ ਇੰਟਰਪ੍ਰੇਨਰ ਮਿਲਿਨ ਦਿਓੜਾ ਨਿੳੂਜ਼ੀਲੈਂਡ ਫੇਰੀ ਤੇ ਅਾ ਰਹੇ ਹਨ | 
ਦੱਸਣਯੋਗ ਹੈ ਕਿ ਭਾਰਤ ਵਿੱਚ ਹੋਣ ਵਾਲੀਅਾਂ 2019 ਦੀਅਾਂ ਚੋਣਾਂ ਦੇ ਮੱਦੇਨਜ਼ਰ ਇਹਨਾਂ ਕਾਂਗਰਸੀ ਨੇਤਾਂਵਾਂ ਵਲੋਂ ਅਾਸਟ੍ਰੇਲੀਅਾ ਦਾ ਦੌਰਾ ਕੀਤਾ ਜਾ ਰਿਹਾ ਹੈ | ਇਸ ਦੌਰੇ ਤੋਂ ਬਾਅਦ ਰਾਹੁਲ ਗਾਂਧੀ ਵੀ ਨਿੳੂਜ਼ੀਲੈਂਡ ਦੌਰੇ ਤੇ ਪੁੱਜਣਗੇ | 
ਵਧੇਰੇ ਜਾਣਕਾਰੀ ਲਈ ਹਰਮਿੰਦਰ ਚੀਮਾ (ਸਕੱਤਰ) ਨਾਲ 0211410102 ਅਤੇ ਸਨੀ ਕੋਸ਼ਲ (ਜਨਰਲ ਸਕੱਤਰ) ਨਾਲ 0212629595 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ indianoverseascongress.nz@gmail.com ਤੇ ਈਮੇਲ ਕੀਤੀ ਜਾ ਸਕਦੀ ਹੈ |