ਕੁਦਰਤ ਦਾ ਕਹਿਰ, ਹਾਕਸ ਬੇਅ ਵਿੱਚ 1 ਘੰਟੇ ਵਿੱਚ ਅਾਇਅਾ ਚਾਰ ਵਾਰ ਭੂਚਾਲ…

0
126

ਅਾਕਲੈਂਡ (22 ਜੂਨ) : ਜਿਓਨੈੱਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਕਸ ਬੇਅ ਦੇ ਇਲਾਕੇ ਵਿੱਚ ਪਿਛਲੇ 1 ਘੰਟੇ ਦੌਰਾਨ ਚਾਰ ਭੂਚਾਲ ਅਾੳੁਣ ਦੀ ਪੁੱਸ਼ਟੀ ਕੀਤੀ ਗਈ ਹੈ | 
ਦੱਸਣਯੋਗ ਹੈ ਕਿ ਸਭ ਤੋਂ ਵੱਡਾ ਭੂਚਾਲ 4.8 ਤੀਬਰਤਾ ਦਾ ਅਾਇਅਾ ਦੱਸਿਅਾ ਜਾ ਰਿਹਾ ਹੈ, ਜੋ ਕਿ ਸ਼ਾਮ 6:30 ਵਜੇ ਅਾਇਅਾ ਦੱਸਿਅਾ ਜਾ ਰਿਹਾ ਹੈ | ਸਾਰੇ ਭੂਚਾਲਾਂ ਦਾ ਕੇਂਦਰ ਪੋਰੰਗਾੳੂ ਦੱਸਿਅਾ ਜਾ ਰਿਹਾ ਹੈ ਅਤੇ ਕਾਫੀ ਲੋਕਾਂ ਵਲੋਂ ਭੂਚਾਲ ਨੂੰ ਮਹਿਸੂਸ ਕੀਤੇ ਜਾਣ ਦੀ ਪੁੱਸ਼ਟੀ ਕੀਤੀ ਗਈ ਹੈ |