ਕੈਂਟਰਬਰੀ ਦੇ ਰੀਅਲ ਇਸਟੇਟ ਏਜੰਟਾਂ ਦੀ ਮੱਛੀ ਚੋਰੀ ਕਰਨ ਦੇ ਚੱਲਦਿਅਾਂ ਹੋਈ ਅਦਾਲਤ ਵਿੱਚ ਪੇਸ਼ੀ…

0
123

ਅਾਕਲੈਂਡ (27 ਜੁਲਾਈ) : ਕੈਂਟਰਬਰੀ ਦੇ ਦੋ ਰੀਅਲ ਇਸਟੇਟ ਏਜੰਟ ਡੋਗਲ ਬੁਅਾਇਜ਼ (58) ਬੈਂਜਾਮਿਨ ਡੋਨਲਡਸਨ (30) ਨੂੰ ਅਾਲਾਰੋਅਾ ਦੇ ਪੁਹਾਟੂ ਮੈਰੀਨ ਰਿਜ਼ਰਵ ਪਾਰਕ ਵਿੱਚੋਂ ਨੌਂ ਕ੍ਰੇਅਫਿਸ਼ ਚੋਰੀ ਕਰਨ ਦੇ ਜੁਰਮ ਹੇਠ ਅੱਜ ਜਿਲਾ ਅਦਾਲਤ ਵਿੱਚ ਪੇਸ਼ ਕੀਤਾ ਗਿਅਾ | 
ਜਿਕਰਯੋਗ ਹੈ ਕਿ ੳੁਨਾਂ ਵਲੋਂ ਇਹ ਮੱਛੀਅਾਂ ਅਾਪਣੀ ਪਾਰਟੀ ਨੂੰ ਵਧੀਅਾ ਬਣਾੳੁਣ ਦੇ ਲਈ ਫੜੀਅਾਂ ਗਈਅਾਂ ਸਨ, ਪਰ ਪਾਰਕ ਵਿੱਚ ਮੌਜੂਦ ਇੰਸਪੈਕਟਰ ਨੇ ੳੁਨਾਂ ਨੂੰ ਮੱਛੀਅਾਂ ਫੜਦੇ ਦੇਖ ਲਿਅਾ |ਜਿਸਦੇ ਚੱਲਦਿਅਾਂ ੳੁਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਿਅਾ, ਕਿੳੁਕਿ ਰਿਜ਼ਰਵ ਵਿਚੋਂ ਮੱਛੀਅਾਂ ਫੜਨ ਤੇ ਪੂਰੀ ਤਰਾਂ ਰੋਕ ਹੈ |