ਆਕਲੈਂਡ (19 ਮਾਰਚ) ਆਉਂਦੀ 10 ਮਈ ਨੂੰ ਸਤਿੰਦਰ ਸਰਤਾਜ ਵੱਲੋਂ ਆਕਲੈਂਡ ਦੇ ਗ੍ਰੇਟ ਹਾਲ ਕੁਈਨ ਸਟ੍ਰੀਟ ਡਾਊਨਟਾਊਨ ਵਿੱਚ ਦਰਸ਼ਕਾਂ ਦੇ ਰੂਬਰੂ ਹੁੰਦਿਆਂ ਲਾਈਵ ਸ਼ੋਅ ਕੀਤਾ ਜਾਏਗਾ।
ਇਹ ਸ਼ੋਅ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਸ਼ੋਅ ਨੂੰ "ਆਸਟਰੇਲੀਆ-ਨਿਊਜ਼ੀਲੈਂਡ ਐਕਸਟੈਸੀ ਟੂਅਰ" ਦਾ ਨਾਮ ਦਿੱਤਾ ਗਿਆ ਹੈ। ਪ੍ਰਬੰਧਕਾਂ ਵੱਲੋਂ ਬੀਤੇ ਦਿਨੀਂ ਮੀਡੀਆ ਦੀ ਹਾਜ਼ਰੀ ਵਿੱਚ ਇਸ ਸ਼ੋਅ ਦਾ ਪੋਸਟਰ ਜਾਰੀ ਕੀਤਾ ਗਿਆ।
ਟਿਕਟਾਂ ਬੁਕਿੰਗ ਲਈ:www.aucklandlive.co.nz
ਵਧੇਰੇ ਜਾਣਕਾਰੀ ਲਈ ਪਾਲ ਪ੍ਰੋਡਕਸ਼ਨ: +64 21 888 451, ਸੰਨੀ ਹੋਣਾ ਨਾਲ 021 445 305 ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।