ਗੁਰਦੁਅਾਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਕਰਵਾਏ ਜਾਣਗੇ ਗੁਰਮਤਿ ਸਮਾਗਮ…

0
201

ਅਾਕਲੈਂਡ (3 ਮਈ) : ਗੁਰਦੁਅਾਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ | ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਸੰਗਤਾਂ ਨੂੰ ਨਿਹਾਲ ਕਰਨਗੇ।
 ਪ੍ਰੋਗਰਾਮ -6 ਮਈ, 2018( ਐਤਵਾਰ) 11:00-12:00 ਵਜੇ ਤੱਕ -ਭਾਈ ਬਲਰਾਮ ਸਿੰਘ ਸਰਸਾ ਵਾਲੇ…ਦੁਪਹਿਰ 12:00-1:00 ਵਜੇ ਤੱਕ- ਭਾਈ ਹਰਜਿੰਦਰ ਸਿੰਘ ਮਾਝੀ … 7-11 ਮਈ, 2018 (ਸੋਮਵਾਰ ਤੋਂ ਸ਼ੁੱਕਰਵਾਰ )ਤੱਕ ਸ਼ਾਮ ਦੇ ਦੀਵਾਨ ਸਜਾਏ ਜਾਣਗੇ । 5:45 ਵਜੇ- ਰਹਿਰਾਸ ਸਾਹਿਬ… 6:15-7:00 ਵਜੇ ਤੱਕ— ਹਜ਼ੂਰੀ ਰਾਗੀ ਜਥਾ ਭਾਈ ਬਲਰਾਮ ਸਿੰਘ ਸਰਸਾ ਵਾਲੇ ਅਤੇ 7:00-8:00 ਵਜੇ ਤੱਕ ਭਾਈ ਹਰਜਿੰਦਰ ਸਿੰਘ ਮਾਝੀ | ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ। ਸੰਗਤਾਂ ਨੂੰ ਬੇਨਤੀ ਹੈ ਕਿ ਹੁੰਮ ਹੁਮਾ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰੋ ਜੀ |