ਟਾਰਾਨਾਕੀ ਵਿੱਚ ਹੋਈ ਟਰੱਕ-ਕਾਰ ਦੀ ਟੱਕਰ ਵਿੱਚ ਇੱਕ ਦੀ ਮੌਤ

0
167

ਆਕਲੈਂਡ (28 ਸਤੰਬਰ): ਟਾਰਾਨਕੀ ਦੇ ਹਵੇਰਾ ਦੇ ਜੋਨ ਰੋਡ ਅਤੇ ਪੈਚ ਰੋਡ ਦੇ ਵਿਚਕਾਰ ਟਰੱਕ ਅਤੇ ਕਾਰ ਦੀ ਆਹਮੋ ਸਾਹਮਣੇ ਦੀ ਟੱਕਰ ਵਿੱਚ ਇੱਕ ਵਿਅਕਤੀ ਮੌਕੇ ‘ਤੇ ਹੀ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ।

ਦੁਰਘਟਨਾ 4 ਵਜੇ ਦੇ ਲਗਭਗ ਵਾਪਰੀ ਦੱਸੀ ਜਾ ਰਹੀ ਹੈ। ਮੌਕੇ ਤੇ ਪੁੱਜੀ ਪੁਲਿਸ ਅਤੇ ਐਮਰਜੈਂਸੀ ਵਿਭਾਗ ਦੀ ਟੀਮ ਵਲੋਂ ਲਗਭਗ 2 ਘੰਟੇ ਲਈ ਬੰਦ ਵੀ ਕੀਤਾ ਗਿਆ।