ਟਿਕਟਾਂ ਜਾਰੀ ਕਰਵਾਉਣ ਦੇ ਵਿੱਚ ਨਿਊ ਪਲਾਈਮਾਊਥ ਦੇ ਡਰਾਈਵਰ ਰਹੇ ਸਭ ਤੋਂ ਅੱਗੇ 

0
206

ਕੌਂਸਲ ਨੂੰ ਹੋਈ $1.3 ਮਿਲੀਅਨ ਦੀ ਕਮਾਈ 

ਆਕਲੈਂਡ (2 ਜਨਵਰੀ): ਇਸ ਵਰ੍ਹੇ ਨਿਊ ਪਲਾਈਮਾਊਥ ਦੇ ਡਰਾਈਵਰ ਨਿਊਜ਼ੀਲੈਂਡ ਭਰ ਵਿੱਚ ਪਾਰਕਿੰਗ ਸੰਬੰਧਿਤ ਜੁਰਮਾਨਿਆਂ ਦੀਆਂ ਟਿਕਟਾਂ ਜਾਰੀ ਕਰਵਾਉਣ ਵਿੱਚ ਸਭ ਤੋਂ ਅੱਗੇ ਰਹੇ ਹਨ। 

ਆਂਕੜਿਆਂ ਅਨੁਸਾਰ ਸਾਲ ਭਰ ਵਿੱਚ ਇਸ ਸਭ ਦੇ ਚਲਦਿਆਂ 30,000 ਟਿਕਟਾਂ ਜਾਰੀ ਕੀਤੀਆਂ ਗਈਆਂ, ਜਿਸ ਦੇ ਚੱਲਦਿਆਂ ਕਾਊਂਸਲ ਨੂੰ ਤਕਰੀਬਨ $1.3 ਮਿਲੀਅਨ ਦੀ ਕਮਾਈ ਹੋਈ। ਹਾਲਾਂਕਿ ਇਨ੍ਹਾਂ ਆਂਕੜਿਆਂ ਵਿੱਚ ਪਹਿਲਾਂ ਨਾਲੋਂ ਸੁਧਾਰ ਮੰਨਿਆ ਜਾ ਰਿਹਾ ਹੈ, ਪਰ ਅਜੇ ਵੀ ਇਹ ਆਂਕੜੇ ਕਾਫੀ ਜਿਆਦਾ ਕਹਿ ਜਾ ਸਕਦੇ ਹਨ।