ਟ੍ਰੇਡ ਮੀ ‘ਤੇ ਵਿਕਣ ਆਇਆ ਟੈਂਕ, $75,000 ਰੱਖੀ ਗਈ ਕੀਮਤ

0
177

ਆਕਲੈਂਡ (15 ਸਤੰਬਰ, ਹਰਪ੍ਰੀਤ ਸਿੰਘ): ਟ੍ਰੇਡ ਮੀ 'ਤੇ ਇੱਕ ਟੈਂਕ ਜੋ ਕਿ ਪੂਰੀ ਤਰ੍ਹਾਂ ਚਾਲੂ ਹਾਲਤ ਵਿੱਚ ਹੈ ਵਿਕਣ ਲਈ ਆਇਆ ਹੈ, ਹੰਟਲੀ ਤੋਂ ਇਸਦੇ ਲਈ ਕੰਤਿ $75,000 ਰੱਖੀ ਗਈ ਹੈ। ਟੈਂਕ ਪੂਰੀ ਤਰ੍ਹਾਂ ਚੱਲਦਾ ਹੈ, ਹਾਲਾਂਕਿ ਇਸ ਦੇ ਰੋਕੇਟ ਲੋਂਚਰ ਅਤੇ ਗਨ ਨੂੰ ਇਸ ਵਿੱਚੋਂ ਨਿਕਾਲਿਆ ਹੋਇਆ ਹੈ, ਪਰ ਫਿਰ ਵੀ ਇਹ ਛੋਟਾ ਟੈਂਕ ਲੋਕਾਂ ਦੀ ਕਾਫੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਦਾ ਨਾਮ ਸੇਬਰ ਹੈ।