ਟ੍ਰੇਡ ਮੀ ਦੀ ਵੈੱਬਸਾਈਟ ਵਿੱਚ ਆਈ ਖਰਾਬੀ ਹੋਈ ਠੀਕ…

0
116

ਆਕਲੈਂਡ (3 ਮਾਰਚ) : ਟ੍ਰੇਡ ਮੀ ਦੀ ਵੈੱਬਸਾਈਟ ਤੇ ਸ਼ਨੀਵਾਰ ਸ਼ਾਮ 2 ਵਜੇ ਤੋਂ 5 ਵਜੇ ਦੇ ਵਿਚਕਾਰ ਆਈ ਖਰਾਬੀ ਨੂੰ ਠੀਕ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਗ੍ਰਾਹਕਾਂ ਤੋਂ ਇਸ ਲਈ ਮੁਆਫੀ ਵੀ ਮੰਗੀ ਗਈ ਹੈ | 
ਜਾਣਕਾਰੀ ਅਨੁਸਾਰ ਸ਼ੁਕਰਵਾਰ ਰਾਤ ਨੂੰ ਬਿਡਸ ਅਤੇ ਪ੍ਰਸ਼ਨਾਂ ਦੀ ਸੂਚੀ 2 ਤੋਂ 9:30 ਤੱਕ.ਦਿਖਾਈ ਦੇਣੀ ਬੰਦ ਹੋ ਗਈ ਸੀ ਅਤੇ ਨਾ ਹੀ ਦੇਖੀਆਂ ਗਈਆਂ ਚੀਜ਼ਾਂ ਸੇਵ ਹੋਈਆਂ ਸਨ | 
ਟ੍ਰੇਡ ਮੀ ਦੀ ਬੁਲਾਰਨ ਮਿਲੀ ਸਿਲਵੈਸਟਰ ਨੇ ਇਸ ਲਈ ਗ੍ਰਾਹਕਾਂ ਤੋਂ ਮੁਆਫੀ ਮੰਗੀ ਹੈ |