ਢਿੱਗਾਂ ਡਿੱਗਣ ਦੇ ਚਲਦਿਆਂ ਬੇ ਆਫ ਪਲੈਂਟੀ ਦਾ ਹਾਈਵੇਅ 34 ਹੋਇਆ ਬੰਦ, ਕਾਰ ਚਾਲਕਾਂ ਲਈ ਦਿਸ਼ਾ ਨਿਰਦੇਸ਼ ਜਾਰੀ…

0
137

ਆਕਲੈਂਡ (2 ਸਤੰਬਰ): ਬੇਅ ਆਫ ਪਲੈਂਟੀ ਦੇ ਹਾਈਵੇਅ 35 ਤੇ ਵੱਡੀਆਂ ਢਿੱਗਾਂ ਡਿੱਗਣ ਦੇ ਚਲਦਿਆਂ ਹਾਈਵੇਅ ਬੰਦ ਹੋ ਗਿਆ ਹੈ ਅਤੇ ਪੁਲਿਸ ਵਲੋਂ ਕਾਰ ਚਾਲਕਾਂ ਨੂੰ ਕੋਈ ਹੋਰ ਢੁਕਵਾਂ ਰਾਹ ਲੱਭ ਕੇ ਆਪਣੀ ਮੰਜਿਲ ਤੱਕ ਪੁੱਜਣ ਲਈ ਕਿਹਾ ਗਿਆ ਹੈ। ਇਹ ਢਿੱਗਾਂ ਟੀਰੋਹੰਗਾ ਰੋਡ ਦੇ ਨਜਦੀਕ ਡਿੱਗੀਆਂ ਦੱਸੀਆਂ ਜਾ ਰਹੀਆਂ ਹਨ।
ਇਸਦੇ ਨਾਲ ਹੀ ਕਾਰ ਚਾਲਕਾਂ ਨੂੰ ਸਾਵਧਾਨੀ ਨਾਲ ਗੱਡੀਆਂ ਚਲਾਉਣ ਬਾਰੇ ਵੀ ਕਿਹਾ ਗਿਆ ਹੈ।