ਤੇਜ ਰਫਤਾਰ ਦੇ ਚੱਲਦਿਅਾਂ ਮਾੳੂਂਟ ਰਾਸਕਿਲ ਵਿੱਚ ਪੁਲਿਸ ਵਲੋਂ 3 ਵਿਅਕਤੀਅਾਂ ਦੀ ਕੀਤੀ ਗ੍ਰਿਫਤਾਰੀ…

0
154

ਅਾਕਲੈਂਡ (19 ਜੂਨ) : ਮਾੳੂਂਟ ਰਾਸਕਿਲ ਦੀ ਪੁਲਿਸ ਵਲੋਂ ਤੇਜ ਰਫਤਾਰ ਦੇ ਚੱਲਦਿਅਾਂ ਪਿੱਛਾ ਕਰਨ ਤੋਂ ਬਆਦ 3 ਵਿਅਕਤੀਅਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ |
ਹਾਲਾਂਕਿ ਜਦੋਂ ੳੁਕਤ ਦੋਸ਼ੀਅਾਂ ਦਾ ਪਿੱਛਾ ਕੀਤਾ ਗਿਅਾ ਤਾਂ ੳੁਹ ਕਾਰ ਛੱਡ ਕੇ ਭੱਜ ਗਏ, ਜਿਸ ਤੋਂ ਬਾਅਦ ਪੁਲਿਸ ਦੇ ਈਗਲ ਹੈਲੀਕਾਪਟਰ ਦੀ ਮੱਦਦ ਨਾਲ ੳੁਨਾਂ ਨੂੰ ਫੜ ਲਿਅਾ ਗਿਅਾ | ਇਸ ਤੋਂ ਇਲਾਵਾ ੳੁਨਾਂ ਦੀ ਕਾਰ ਵਿੱਚ ਚੋਰੀ ਦਾ ਸਮਾਨ ਵੀ ਫੜਿਅਾ ਗਿਅਾ ਅਤੇ ਜਲਦ ਹੀ ੳੁਨਾਂ ਦੀ ਅਦਾਲਤ ਵਿੱਚ ਪੇਸ਼ੀ ਹੋਵੇਗੀ |