ਦੱਖਣੀ ਅਾਈਲੈਂਡ ਵਿੱਚ ਇਸ ਹਫਤੇ ਦੇਖੀ ਜਾਵੇਗੀ ਕੁਦਰਤ ਦੀ ਬਹੁਤ ਘੱਟ ਵਾਪਰਨ ਵਾਲੀ ਘਟਨਾ…

0
191

ਅਾਕਲੈਂਡ (26 ਜੁਲਾਈ) : ਨਿੳੂਜ਼ੀਲੈਂਡ ਦੇ ਦੱਖਣੀ ਹਿੱਸੇ ਵਿੱਚ ਇੱਕ ਅਜਿਹੀ ਕੁਦਰਤੀ ਘਟਨਾ ਦੇਖੀ ਜਾਵੇਗੀ, ਜਿਸ ਵਿੱਚ ਸੂਰਜ ਅਤੇ ਚੰਦਰਮਾ ਇਕੋ ਅਧਾਰ ਤੇ ਦੇਖੇ ਜਾਣਗੇ | 
ਦੱਸਣਯੋਗ ਹੈ ਕਿ ਇਹ ਗ੍ਰਹਿਣ ਸ਼ਨੀਵਾਰ ਸਵੇਰੇ 8 ਵਜੇ ਤੋਂ ਕੁਝ ਸਮਾਂ ਬਾਅਦ ਹੀ ਦੇਖਿਅਾ ਜਾ ਸਕੇਗਾ | ਇਸ ਘਟਨਾ ਵਿੱਚ ਸੂਰਜ ਦੇ ਨਾਲ ਚੰਨ ਵੀ ਅਾਪਣੀ ਪੂਰੀ ਰੋਸ਼ਨੀ ਦਿਖਾਏਗਾ | ਜਦਕਿ ਅਾਮ ਗ੍ਰਹਿਣਾ ਮੌਕੇ ਚੰਦਰਮਾ ਇੱਕ ਕਾਲੇ ਪਰਛਾਵੇਂ ਵਾਂਗੂ ਦਿਖਦਾ ਹੈ |