ਨਿਊਜੀਲੈਂਡ ਤੋਂ ਬਾਅਦ ਨੀਦਰਲੈਂਡ, ਅਨਜਾਣ ਸ਼ਖਸ਼ ਨੇ ਲੋਕਾਂ ‘ਤੇ ਚਲਾਈ ਗੋਲੀ

0
183

ਆਕਲੈਂਡ (18 ਮਾਰਚ): ਨੀਦਰਲੈਂਡ ਦੀ ਯੂਟ੍ਰੈਕਟ ਸ਼ਹਿਰ ਵਿੱਚ ਪੁਲਿਸ ਵਲੋਂ ਕੁਝ ਸਮਾਂ ਪਹਿਲਾਂ ਹੀ ਕਿਸੇ ਅਨਜਾਣ ਸ਼ਖਸ ਵਲੋਂ ਆਮ ਲੋਕਾਂ 'ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਗੋਲੀ ਟ੍ਰਾਮ ਟ੍ਰੇਨ 'ਤੇ ਚਲਾਈ ਗਈ ਅਤੇ ਦੁਰਘਟਨਾ ਸਵੇਰੇ (10.45 ਲੋਕਲ ਸਮੇਂ ਤੇ) ਵਾਪਰੀ ਦੱਸੀ ਜਾ ਰਹੀ ਹੈ।

ਦੁਰਘਟਨਾ ਵਿੱਚ ਕਾਫੀ ਲੋਕਾਂ ਦੇ ਫੱਟੜ ਹੋਣ ਦੀ ਖਬਰ ਹੈ।