ਨਿੳੂਜ਼ੀਲੈਂਡ ਅਤੇ ਅਾਸਟ੍ਰੇਲੀਅਾ ਵਿੱਚ ਭਾਈ ਰਣਜੀਤ ਸਿੰਘ ਢੱਡਰੀਅਾਂ ਵਾਲਿਅਾਂ ਦੇ ਸੱਜਣਗੇ ਦੀਵਾਨ…

0
141

ਅਾਕਲੈਂਡ (30 ਜੁਲਾਈ) : ਅਾਸਟ੍ਰੇਲੀਅਾ ਅਤੇ ਨਿੳੂਜ਼ੀਲੈਂਡ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਭਾਈ ਰਣਜੀਤ ਸਿੰਘ ਢੱਡਰੀਅਾਂ ਵਾਲਿਅਾਂ ਦੇ ਦੀਵਾਨ ਸਜਾਏ ਜਾਣਗੇ |
ਦੱਸਣਯੋਗ ਹੈ ਕਿ ਅਾਸਟ੍ਰੇਲੀਅਾ ਵਿੱਚ ਭਾੲੀ ਰਣਜੀਤ ਸਿੰਘ ਢੱਡਰੀਅਾਂ ਵਾਲ਼ਿਅਾਂ ਦੇ ਗੁਰੂਦੁਅਾਰਾ ਸਾਹਿਬ ਪਾਰਕਲੀ ਗਲੈਨਵੁੱਡ ਸਿਡਨੀ ਵਿਖੇ 11/08/18 ਤੋਂ  19/08/18 ਤੱਕ ਗੁਰਮੱਤ ਸਮਾਗਮ ਹੋਣਗੇ ਅਤੇ ਇਸ ਦੇ ਨਾਲ ਨਿੳੂਜ਼ੀਲੈਂਡ ਵਿੱਚ ਇਹ ਦੀਵਾਨ ਕਿੱਥੇ-ਕਿੱਥੇ ਸਜਾਏ ਜਾਣਗੇ, ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀ ਮਿਲੀ ਪਰ ੳੁਨਾਂ ਦੇ ਦੀਵਾਨ ਕਿਸੇ ਵੱਡੇ ਹਾਲ ਚ ਹੋਣ ਦੀ ਜਾਣਕਾਰੀ ਹੈ | ਅਗਸਤ ਮਹੀਨੇ ਹੋਣ ਵਾਲੇ ਇਹਨਾ ਪ੍ਰੋਗਰਾਮਾ ਬਾਰੇ ਜਲਦ ਜਾਣਕਾਰੀ ਦਿੱਤੀ ਜਾਵੇਗੀ