ਨਿੳੂਜ਼ੀਲੈਂਡ ਦੇ ਦਰਸ਼ਕਾਂ ਦੇ ਕੱਲ ਸਨਮੁੱਖ ਹੋਵੇਗਾ ਗਾਇਕ ਸਿੱਪੀ ਗਿੱਲ, ਵਿਸ਼ੇਸ਼ ਮੁਲਾਕਾਤ ਲਈ ਪੁੱਜੇ ਅੈਨਜ਼ੈਡ ਪੰਜਾਬੀ ਨਿੳੂਜ਼ ਦੇ ਦਫਤਰ…

0
284

ਅਾਕਲੈਂਡ (27 ਅਪ੍ਰੈਲ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) : ਪੰਜਾਬ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਜੋ ਕਿ ਨਿੳੂਜ਼ੀਲੈਂਡ ਦੇ ਵਿਸ਼ੇਸ਼ ਦੌਰੇ ਤੇ ਅਾਏ ਹੋਏ ਹਨ, ਵਲੋਂ ਕੱਲ ਵਾਇਕਾਟੋ ਸਪੋਰਟਸ ਅੈਂਡ ਕਲਚਰਲ ਕਲੱਬ ਦੇ ਕਰਵਾਏ ਜਾ ਰਹੇ ਵਿਸਾਖੀ ਦੇ ਪ੍ਰੋਗਰਾਮ ਤੇ ਪਹੁੰਚ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ |

advertisement


ਦੱਸਣਯੋਗ ਹੈ ਕਿ ਸਿੱਪੀ ਗਿੱਲ ਖਾਸ ਤੌਰ ਤੇ ਅੈਨਜ਼ੈਡ ਪੰਜਾਬੀ ਨਿੳੂਜ਼ ਦੇ ਦਫਤਰ ਵੀ ਪੁੱਜੇ | ਇਸ ਮੌਕੇ ੳੁਨਾਂ ਨੂੰ ਅੈਨਜ਼ੈਡ ਪੰਜਾਬੀ ਨਿੳੂਜ਼ ਦਾ ਪ੍ਰਿੰਟ ਕੀਤਾ ਅੰਕ ਵੀ ਭੇਂਟ ਕੀਤਾ ਗਿਅਾ |
ਇਸ ਮੌਕੇ ੳੁਨਾਂ ਨੇ ਸਫਲ ਹੋ ਰਹੇ ਅੈਨਜ਼ੈਡ ਪੰਜਾਬੀ ਨਿੳੂਜ਼ ਦੇ ਹਫਤਾਵਰੀ ਅਖਬਾਰ ਲਈ ਸ਼ੁੱਭਕਾਮਨਾਂਵਾਂ ਵੀ ਦਿੱਤੀਅਾਂ |