ਪੂਕੀਕੂਹੀ ਵਿੱਚ ਘਰ ਨੂੰ ਲੱਗੀ ਅੱਗ ਦੇ ਚੱਲਦਿਅਾਂ 1 ਦੀ ਹੋਈ ਮੌਤ…

0
100

ਅਾਕਲੈਂਡ (29 ਜੁਲਾਈ) : ਦੱਖਣੀ ਅਾਕਲੈਂਡ ਦੇ ਪੂਕੀਕੂਹੀ ਦੇ  ਘਰ ਵਿੱਚ ਅੱਗ ਲੱਗਣ ਦੇ ਚੱਲਦਿਅਾਂ ਇੱਕ ਵਿਅਕਤੀ ਦੀ ਮੌਤ ਹੋਣ  ਦੀ ਖਬਰ ਸਾਹਮਣੇ ਅਾਈ ਹੈ | ਘਟਨਾ ਬਲੈਕ ਰੋਡ ਵਿੱਚ ਬੀਤੀ ਰਾਤ 8:45 ਵਜੇ ਵਾਪਰੀ |
ਫਾਇਰ ਵਿਭਾਗ ਦੇ ਸ਼ਿਫਟ ਮੈਨੇਜਰ ਮੁਰੇਅ ਬੈਨੀਸਨ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਅੱਗ ਲੱਗਣ ਕਾਰਨ ਘਰ ਪੂਰੀ ਤਰਾਂ ਤਬਾਹ ਹੋ ਗਿਅਾ ਹੈ ਅਤੇ ਮੌਕੇ ਤੇ 10 ਫਾਇਰ ਵਿਭਾਗ ਦੀਾਅਾਂ ਗੱਡੀਅਾਂ ਪੁੱਜੀਅਾਂ ਸਨ |