ਪੂਰਬੀ ਮੈਂਗਰੀ ਵਿੱਚ ਭਿਆਨਕ ਹਾਦਸਾ, ਇੱਕ ਦੀ ਮੌਕੇ ਤੇ ਮੌਤ

0
173

ਆਕਲੈਂਡ (27 ਮਈ) ਆਕਲੈਂਡ ਬਿਊਰੋ: ਪੂਰਬੀ ਮੈਂਗਰੀ ਵਿੱਚ ਸ਼ਾਮ 6 ਵਜੇ ਦੇ ਨਜਦੀਕ ਇੱਕ ਭਿਆਨਕ ਸੜਕ ਦੁਰਘਟਨਾ ਹੋਣ ਦੀ ਖਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਹਾਦਸਾ ਮੈਸੀ ਰੋਡ ਅਤੇ ਬਕਸਲੈਂਡ ਦੇ ਇੰਟਰਸੈਕਸ਼ਨ ਨਜਦੀਕ ਦੋ ਕਾਰਾਂ ਵਿੱਚ ਵਾਪਰਆਿ ਦੱਸਿਆ ਜਾ ਰਿਹਾ ਹੈ। ਮੌਕੇ ਤੇ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਬਾਕੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।