ਪ੍ਰਧਾਨ ਮੰਤਰੀ ਜੈਸਿੰਡਾ ਆਰਡੇਨਜ ਘਰ ਲਿਆ ਧੀਅ ਨੇ ਜਨਮ…

0
132

ਆਕਲੈਂਡ (21 ਜੂਨ) ਆਕਲੈਂਡ ਬਿਊਰੋ: ਕੁਝ ਸਮਾਂ ਪਹਿਲਾਂ ਪ੍ਰਕਾਸ਼ਿਤ ਜਾਣਕਾਰੀ ਵਿੱਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡੇਨਜ ਬੱਚੇ ਨੇ ਜਨਮ ਲਿਆ ਹੈ ਅਤੇ ਹੁਣ ਉਨ੍ਹਾਂ ਵਲੋਂ ਆਪਣੀ ਨਵਜੰਮੀ ਧੀਅ ਨਾਲ ਫੋਟੋ ਖਿੱਚ ਕੇ ਪੁਸ਼ਟੀ ਕੀਤੀ ਗਈ ਹੈ।ਤਸਵੀਰ ਵਿੱਚ ਉਨ੍ਹਾਂ ਦੇ ਪਾਰਟਨਰ ਕਲਾਰਕ ਗੇਫੋਰਡ ਵੀ ਦਿਖਾਈ ਦੇ ਰਹੇ ਹਨ।ਬੱਚੀ ਦਾ ਜਨਮ ਸ਼ਾਮ 4:45 ਤੇ ਹੋਇਆ ਦੱਸਿਆ ਜਾ ਰਿਹਾ ਹੈ।