ਪੰਜਾਬੀ ਭਾਈਚਾਰੇ ਦੇ ਲਈ ਫਲੈਟਬੁੱਸ਼ ਵਿੱਚ ਖੋਲੀ ਗਈ ਪਹਿਲੀ ਮੁਫਤ ਫਾਰਮੈਸੀ….

0
889

ਅਾਕਲੈਂਡ (8 ਮਈ) : ਨਿੳੂਜ਼ੀਲੈਂਡ ਵਿੱਚ ਪਹਿਲੀ ਅਜਿਹੀ ਫਾਰਮੈਸੀ "ਫਲੈਟਬੁੱਸ਼ ਮੈਡੀਕਲ ਸੈਂਟਰ" ਫਲੈੇਟਬੁੱਸ਼ ਦੇ 201 ਮਰਫੀਜ ਰੋਡ ਤੇ ਖੋਲੀ ਗਈ ਹੈ, ਜਿੱਥੋਂ ਕਿ ਪੰਜਾਬੀ ਭਾਈਚਾਰੇ ਨੂੰ ਡਾਕਟਰ ਦੀ ਪਰਚੀ ਤੇ ਮੁਫਤ ਦਵਾਈ ਦਿੱਤੀ ਜਾਵੇਗੀ |
ੳੁਦਾਹਰਨ ਦੇ ਤੌਰ ਤੇ ਹੋਰ ਫਾਰਮੈੱਸੀਅਾਂ ਤੇ $5 ਜਾਂ $10, $20 ਅਾਦਿ ਪਰਚੀ ਤੇ ਦਵਾਈ ਦੇ ਲਏ ਜਾਂਦੇ ਹਨ | ਜਿਵੇਂ ਕਿ 5 ਦਵਾਈਅਾਂ ਤੇ $50 ਲਏ ਜਾਂਦੇ ਹਨ | ੳੁਹ ਇਸ ਫਾਰਮੈਸੀ ਤੇ ਬਿਲਕੁੱਲ ਮੁਫਤ ਦਿੱਤੀਅਾਂ ਜਾਣਗੀਅਾਂ, ਜੋ ਕਿ ਭਾਈਚਾਰੇ ਲਈ ਬਹੁਤ ਵੱਡੀ ਸਹੂਲਤ ਹੈ | ਇਥੇ ਇਹ ਵੀ ਜਿਕਰਯੋਗ ਹੈ ਕਿ ਇਹ ਫਾਰਮੈਸੀ ਹਫਤੇ ਦੇ ਛੇ ਦਿਨ ਖੁੱਲੀ ਰਹੇਗੀ |
ਵਧੇਰੇ ਜਾਣਕਾਰੀ ਲਈ (09)9308316 ਤੇ ਸੰਪਰਕ ਕੀਤਾ ਜਾ ਸਕਦਾ ਹੈ |