ਬਾਲੀਵੁੱਡ ਰੈਸਟੋਰੇਂਟ ਵਾਲਿਆਂ ਵਲੋਂ ਪਿਤਾ ਦੀ ਯਾਦ ਵਿੱਚ ਕਰਵਾਏ ਜਾਣਗੇ ਸੁਖਮਨੀ ਸਾਹਿਬ ਦੇ ਪਾਠ…

0
432

ਆਕਲੈਂਡ ਬਿਊਰੋ: (14 ਮਈ): ਬਾਲੀਵੁੱਡ ਰੈਸਟੋਰੇਂਟ ਵਾਲੇ ਪਰਵਿੰਦਰ ਸਿੰਘ ਦੇ ਪਿਤਾ ਸਰਦਾਰ ਗੁਰਮੀਤ ਸਿੰਘ ਜੀ ਦਾ ਭਾਰਤ ਵਿੱਚ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਹੋ ਗਿਆ ਸੀ। 
ੳੁਨਾਂ ਦੀ ਆਤਮਾ ਦੀ ਸ਼ਾਂਤੀ ਲਈ ਸੁਖਮਨੀ ਸਾਹਿਬ ਦੇ ਪਾਠ ਦਾ ਆਰੰਭ 20 ਮਈ  ਨੂੰ ਸਵੇਰੇ 10 ਵਜੇ ਤੋਂ  ਵਜੇ 11.30 ਤੱਕ ਗੁਰਦੁਆਰਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਐਵਨਡੇਲ  ਞਿਖੇ ਹੋਵੇਗਾ। ਉਪਰੰਤ ਕੀਰਤਨ ਦਰਬਾਰ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।