ਭਾਈ ਜਸਵੰਤ ਸਿੰਘ ਅਤੇ ਭਾਈ ਮਨਿੰਦਰ ਸਿੰਘ ਪੁੱਜੇ ਨਿਊਜੀਲੈਂਡ, ਕੱਲ ਤੋਂ ਸ਼ੁਰੂ ਹੋਣਗੇ ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਦੀਵਾਨ

0
78

ਆਕਲੈਂਡ (22 ਸਤੰਬਰ): ਸੰਗਤਾਂ ਨੂੰ ਜਾਣਕੇ ਬਹੁਤ ਖੁਸ਼ੀ ਹੋਵੇਗੀ ਕਿ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ (ਦਰਬਾਰ ਸਾਹਿਬ) ਅਤੇ ਭਾਈ ਮਨਿੰਦਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਅੱਜ ਨਿਊਜੀਲੈਂਡ ਪੁੱਜ ਚੁੱਕੇ ਹਨ ਅਤੇ ਕੱਲ 23 ਸਤੰਬਰ ਤੋਂ ਲੈਕੇ 7 ਅਕਤੂਬਰ ਤੱਕ ਉਨ੍ਹਾਂ ਦੇ ਦੀਵਾਨ ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਹੋਣਗੇ।
ਪ੍ਰੋਗਰਾਮਾਂ ਦਾ ਵੇਰਵਾ:-