ਭਾਈ ਸੁਰਜੀਤ ਸਿੰਘ ਬਹਿਲਾ ਕਵੀਸ਼ਰੀ ਜੱਥਾ ਪੁੱਜ ਰਿਹਾ ਨਿਊਜੀਲੈਂਡ ਦੌਰੇ ਤੇ

0
382

ਆਕਲੈਂਡ (7 ਅਗਸਤ): ਭਾਈ ਸੁਰਜੀਤ ਿਸੰਘ ਬਹਿਲਾ (ਤਰਨਤਾਰਨ ਵਾਲੇ) ਵਾਲਿਆਂ ਦਾ ਕਵੀਸ਼ਰੀ ਜੱਥਾ ਜੋ 25 ਸਾਲ ਤੋ ਕਵੀਸਰੀ ਰਾਹੀ ਪੰਥ ਦੀ ਸੇਵਾ ਕਰ ਰਿਹਾ ਹੈ ਿੲਸ ਐਤਵਾਰ 12 ਅਗਸਤ ਤੋ 26 ਅਗਸਤ ਤੱਕ ਿਤੰਨ ਹਫਤੇ ਲਈ ਸੁਪਰੀਮ ਿਸੱਖ ਸੁਸਾਿੲਟੀ ਿਨਊਜੀਲੈਡ ਦੇ ਸੱਦੇ ਤੇ ਟਾਕਾਿਨਨੀ ਉਟਾਹੂਹੂ ਅਤੇ ਟੌਰੰਗਾ ਗੁਰੂ ਘਰਾਂ ਚ ਹਾਜਰੀਆਂ ਹਾਜਰੀ ਲਾਉਣਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ।