ਭਾਰਤ ਸਰਕਾਰ ਨੂੰ ਬ੍ਰਿਟਿਸ਼ ਸਰਕਾਰ ਦਾ ਕਰਾਰਾ ਜੁਆਬ, ਰੈਫਰੈਂਡਮ 2020 ਨੂੰ ਲੈਕੇ ਭਾਰਤ ਦੀ ਮੰਗ ਠੁਕਰਾਈ

0
95

ਆਕਲੈਂਡ (6 ਅਗਸਤ): ਭਾਰਤ ਸਰਕਾਰ ਵਲੋਂ ਰੈਫਰੇਂਡਮ 2020 ਦੇ ਸਬੰਧ ਵਿੱਚ ਸਿੱਖ ਫਾਰ ਜਸਟਿਸ ਦੀ ਹੋਣ ਵਾਲੀ 12 ਅਗਸਤ ਦੀ ਰੈਲੀ ਨੂੰ ਖਾਰਜ ਕਰਨ ਦੀ ਮੰਗ ਨੂੰ ਬ੍ਰਿਟਿਸ਼ ਸਰਕਾਰ ਨੇ ਖਾਰਿਜ ਕਰ ਦਿੱਤੀ ਹੈ ਅਤੇ ਹੁਣ ਇਹ ਰੈਲੀ ਇੰਗਲੈਂਡ ਵਿੱਚ ਬਿਨ੍ਹਾਂ ਰੋਕ-ਟੋਕ ਹੋਏਗੀ।