ਮਨਿਸਟਰ ਜੂਲੀਅੈਨ ਜੈਂਟਰ ਨੇ ਦਿੱਤਾ ਬੇਟੇ ਨੂੰ ਜਨਮ…

0
175

ਅਾਕਲੈਂਡ (22 ਅਗਸਤ) : ਨਿੳੂਜ਼ੀਲੈਂਡ ਦੀ ਗਰੀਨ ਪਾਰਟੀ ਤੋ ਮੈਬਰ ਪਾਰਲੀਮੈਂਟ ਅਤੇ ਮਨਿਸਟਰ ਜੂਲੀਅੈਨ ਜੈਂਟਰ ਵਲੋਂ ਅਾਪਣੇ ਪੁੱਤਰ ਨੂੰ ਬੀਤੀ ਸ਼ਾਮ 6:03 ਵਜੇ ਜਨਮ ਦਿੱਤਾ ਗਿਅਾ | 
ਇਸ ਗੱਲ ਦੀ ਪੁੱਸ਼ਟੀ ਸ਼ੋਸ਼ਲ ਮੀਡੀਅਾ ਤੇ ਉਹਨਾ ਵੱਲੋ ਖੁੱਦ ਕੀਤੀ ਗਈ | ੳੁਨਾਂ ਦੱਸਿਅਾ ਕਿ ੳੁਨਾਂ ਦੇ ਪੁੱਤਰ ਦਾ ਭਾਰ 4.3 ਕਿਲੋਗ੍ਰਾਮ ਹੱੈ | ਜਿਕਰਯੋਗ ਹੈ ਕਿ ੳੁਨਾਂ ਨੇ ਅਾਪਣੇ ਪੁੱਤਰ ਨੂੰ ਅਾਕਲੈਂਡ ਹਸਪਤਾਲ ਵਿੱਚ ਜਨਮ ਦਿੱਤਾ | ੳੁਨਾਂ ਨੇ ਅਾਕਲੈਂਡ ਹਸਪਤਾਲ ਦੇ ਕਰਮਚਾਰੀਅਾਂ ਦਾ ਵੀ ਦਿਲੀਂ ਧੰਨਵਾਦ ਕੀਤਾ ਜਿਹਨਾ ਨੇ ਉਹਨਾ ਦੀ ਦੇਖ ਭਾਲ ਕੀਤੀ ਅਤੇ ਹੁਣ ਵੀ ਕਰ ਰਹੇ ਹਨ|