ਆਕਲੈਂਡ (6 ਸਤੰਬਰ): ਸੁਪਰੀਮ ਸਿੱਖ ਸੋਸਾਇਟੀ ਦੇ ਮੈਂਬਰ ਸੁਖਦੇਵ ਸਿੰਘ ਬੈਂਸ ਦੇ ਮਾਤਾ ਕੈਲਾਸ਼ ਕੌਰ ਬੈਂਸ ਦਾ ਦੇਹਾਂਤ ਬੀਤੇ ਐਤਵਾਰ 2 ਸਤੰਬਰ 2018 ਨੂੰ ਹੋ ਗਿਆ ਸੀ।
ਉਨ੍ਹਾਂ ਦਾ ਅੰਤਿਮ ਸੰਸਕਾਰ 8 ਸਤੰਬਰ 2018 ਸ਼ਨੀਵਾਰ ਵਾਲੇ ਦਿਨ ਦੁਪਹਿਰ 1 ਵਜੇ 11 ਬੋਲਡਰਵੱਡ ਪਲੇਸ ਵਾਇਰੀ ਵਿੱਚ ਹੇਏਗਾ।
ਉਪਰੰਤ ਸਹਿਜਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ਹੋਵੇਗੀ।