ਮੈਨੂਕਾਊ ਪੁਲਿਸ ਨੂੰ ਹੈ ਅਤੀਤੇਸ਼ ਚੰਦ ਦੀ ਭਾਲ, ਆਮ ਲੋਕਾਂ ਨੂੰ ਮੱਦਦ ਦੀ ਕੀਤੀ ਅਪੀਲ

0
230

ਆਕਲੈਂਡ (26 ਅਪ੍ਰੈਲ਼): ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਕਾਉਂਟੀ ਮੈਨੂਕਾਊ ਪੁਲਿਸ ਵਿਭਾਗ ਵਲੋਂ 17 ਸਾਲਾ ਅਤੀਤੇਸ਼ ਚੰਦ ਦੀ ਭਾਲ ਦੇ ਚਲਦਿਆਂ ਆਮ ਲੋਕਾਂ ਨੂੰ ਮੱਦਦ ਦੀ ਅਪੀਲ ਕੀਤੀ ਗਈ ਹੈ। ਅਤੀਤੇਸ਼ ਖਿਲਾਫ ਬੇਇਮਾਨੀ ਦੇ ਚਲਦਿਆਂ ਵਾਰੰਟ ਜਾਰੀ ਕੀਤੇ ਗਏ ਹਨ।
ਜੇਕਰ ਕਿਸੇ ਨੂੰ ਅਤੀਤੇਸ਼ ਸਬੰਧੀ ਜਾਣਕਾਰੀ ਹੋਵੇ ਤਾਂ ਉਹ ਸਾਰਜਂਟ ਜੋਸ਼ ਓ'ਕੀਫ ਨਾਲ  (09) 259 1254. ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ।

Can you help us?Police are looking to locate 17-year-old Ateetesh Chand who has a warrant to arrest for dishonesty…

Posted by Counties Manukau Police on Wednesday, 25 April 2018