ਲੁੱਟ ਦੀ ਵਾਰਦਾਤ ਦੌਰਾਨ ਮਹਿਲਾ ਹੋਈ ਜਖਮੀ…

0
179

ਅਾਕਲੈਂਡ (20 ਅਪ੍ਰੈਲ) : ਕ੍ਰਾਈਸਚਰਚ ਦੇ ਹੈਗਲੀ ਪਾਰਕ ਨਜ਼ਦੀਕ ਬੀਤੀ ਰਾਤ 10:30 ਵਜੇ ਇੱਕ ਮਹਿਲਾ ਦੇ ਲੁੱਟ ਦੀ ਘਟਨਾ ਦੌਰਾਨ ਜਖਮੀ ਹੋਣ ਦੀ ਖਬਰ ਸਾਹਮਣੇ ਅਾਈ ਹੈ | ਜਿਸਦੇ ਚੱਲਦੇ ੳੁਸਨੂੰ ਹਸਪਤਾਲ ਲਿਜਾਇਅਾ ਗਿਅਾ |
ਮਹਿਲਾ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਇੱਕ ਲੁਟੇਰੇ ਵਲੋ ੳੁਸ ਨਾਲ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅਾਪਣਾ ਬਚਾਅ ਕਰਦਿਅਾਂ ੳੁਹ ਜਖਮੀ ਹੋ ਗਈ | ਪੁਲਿਸ ਵਲੋਂ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ |