ਵਾਟਰਵਿੳੂ ਟਨਲ ਦੀ ਰਫਤਾਰ ਸੀਮਾ ਦੁਬਾਰਾ ਤੋਂ ਵਧਾ ਕੇ ਕੀਤੀ ਜਾਵੇਗੀ 100 ਕਿਲੋਮੀਟਰ ਪ੍ਰਤੀ ਘੰਟਾ ਤੱਕ…

0
190

ਅਾਕਲੈਂਡ (15 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਜੁਲਾਈ 2017 ਵਿੱਚ ਸ਼ੁਰੂ ਹੋਈ ਵਾਟਰਵਿੳੂ ਟਨਲ ਦੀ ਰਫਤਾਰ ਸੀਮਾ 80 ਕਿਲੋਮੀਟਰ ਪ੍ਰਤੀ ਘੰਟਾ ਸੀ ਅਤੇ ਹੁਣ ਇਹ ਅਾੳੁਂਦੀ ਜੁਲਾਈ ਵਿੱਚ ਵਧਾ ਕੇ 100 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਜਾਵੇਗੀ | 
ਦੱਸਣਯੋਗ ਹੈ ਕਿ ਇਹ ਰਫਤਾਰ ਸੀਮਾ 30 ਤੋਂ 80 ਕਿਲੋਮੀਟਰ ਨੂੰ 30 ਤੋਂ 100 ਕਿਲੋਮੀਟਰ ਤੱਕ ਲੈ ਜਾਣ ਲਈ ਇਸਨੂੰ 2 ਭਾਗਾਂ ਵਿੱਚ ਵੰਡਿਅਾ ਗਿਅਾ ਹੈ | ਅੈਨਜ਼ੈਡਟੀਏ ਵਲੋਂ ਰਫਤਾਰ ਸੀਮਾ ਵਿੱਚ ਬਦਲਾਅ ਦਾ ਫੈਸਲਾ ਲੋਕਾਂ ਵਲੋਂ ਆਈਆਂ 3000 ਅਰਜੀਅਾਂ ਤੋਂ ਬਾਅਦ ਲਿਅਾ ਗਿਅਾ ਹੈ |