ਵੈਕਟਰ ਕੰਪਨੀ ਅਾਕਲੈਂਡ ਰਹਿੰਦੇ ਅਾਪਣੇ ਹਰੇਕ ਗ੍ਰਾਹਕਾਂ ਨੂੰ ਦੇਵੇਗੀ $30 ਦਾ ਕ੍ਰੈਡਿਟ…

0
1044

ਅਾਕਲੈਂਡ (15 ਜੁਲਾਈ) : ਅਗਸਤ ਅਤੇ ਸਤੰਬਰ ਦੌਰਾਨ ਵੈਕਟਰ ਕੰਪਨੀ ਅਾਕਲੈਂਡ ਦੇ ਤਕਰੀਬਨ ਹਰ ਗ੍ਰਾਹਕ ਨੂੰ $16 ਮਿਲੀਅਨ ਦਾ ਕ੍ਰੈਡਿਟ ਭੇਜੇਗੀ | ਪਰ ੳੁਪਭੋਗਤਾ ਨੂੰ $30 ਕ੍ਰੈਡਿਟ ਮਿਲਣ ਦੀ ਅਾਸ ਹੈ |
ਇਸਦੇ ਅਨੁਸਾਰ ਹਰੇਕ ਘਰ ਵਿੱਚ $30 ਕ੍ਰੈਡਿਟ ਮਿਲਣ ਦੀ ਅਾਸ ਹੈ | ਇਹ ਕ੍ਰੈਡਿਟ ਅਗਸਤ ਜਾਂ ਸਤੰਬਰ ਵਿੱਚ ਵੀ ਮਿਲ ਸਕਦਾ ਹੈ | ੳੁਨਾਂ ਵਲੋਂ ਪਹਿਲਾਂ ਵੀ ਟ੍ਰਾਂਸਪਾਵਰ ਵਲੋਂ ਮਿਲੇ ਕ੍ਰੈਡਿਟ ਨੂੰ ਪਾਵਰ ਕੰਪਨੀ ਰਾਂਹੀ ਕ੍ਰੈਡਿਟ ਗ੍ਰਾਹਕਾਂ ਨੂੰ ਦਿੱਤਾ ਗਿਅਾ ਸੀ, ਪਰ ਇਸ ਵਾਰ ਕੰਪਨੀ ਵਲੋਂ ਖੁਦ ਇਹ ਕ੍ਰੈਡਿਟ ਗ੍ਰਾਹਕਾਂ ਨੂੰ ਦਿੱਤਾ ਜਾ ਰਿਹਾ ਹੈ | 
ਇਹ ਕ੍ਰੈਡਿਟ ਸਿਰਫ ੳੁਨਾਂ ਗ੍ਰਾਹਕਾਂ ਨੂੰ ਮਿਲੇਗਾ ਜੋ ਕਿ ਅਾਕਲੈਂਡ ਵਿੱਚ ਰਹਿੰਦੇ ਹਨ ਅਤੇ ਸ਼ਹਿਰ ਵਿੱਚ ਹੀ ਪਾਵਰ ਦਾ ਬਿੱਲ ਅਦਾ ਕਰਦੇ ਹਨ |