ਆਕਲੈਂਡ (28 ਜੂਨ, ਹਰਪ੍ਰੀਤ ਸਿੰਘ) : ਵੈਲਿੰਗਟਨ ਅਤੇ ਬਲੈਨਹੈਮ ਵਿੱਚ ਅੱਜ ਸਵੇਰੇ 7:03 ਵਜੇ ਦੇ ਕਰੀਬ 4.2 ਮੈਗਨੀਟਿਊਟ ਦੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ |
ਜਿਕਰਯੋਗ ਹੈ ਕਿ ਭੂਚਾਲ ਦੇ ਝੱਟਕੇ 12 ਕਿਲੋਮੀਟਰ ਦੂਰੀ ਤੱਕ ਵੀ ਮਹਿਸੂਸ ਕੀਤੇ ਗਏ ਹਨ | ਜਿਓਨੈੱਟ ਵੈੱਬਸਾਈਟ 'ਤੇ ਵੀ 150 ਤੋਂ ਜਿਆਦਾ ਲੋਕਾਂ ਵਲੋਂ ਭੂਚਾਲ ਦੀ ਰਿਪੋਰਟ ਕਰਵਾਈ ਗਈ |
ਜਿਆਦਾਤਰ ਇਹ ਰਿਪੋਰਟਾਂ ਵਿੱਚ ਦੱਖਣੀ ਵੈਲਿੰਗਟਨ ਅਤੇ ਬਲੈਨਹੈਮ ਤੋਂ ਆਈਆਂ ਹਨ |