ਸਕੀਇੰਗ ਦਾ ਅਾਨੰਦ ਲੈਣ ਵਾਲਿਅਾਂ ਲਈ ਖੁਸ਼ਖਬਰੀ, ਕੁਈਨਜ਼ਟਾੳੂਨ ਦਾ ਕੋਰਨੈੱਟ ਪੀਕ ਖੋਲਿਅਾ ਗਿਅਾ ਅੱਜ ਤੋਂ…

0
387

ਅਾਕਲੈਂਡ (16 ਜੂਨ) : ਬਰਫ ਤੇ ਸਕੀਇੰਗ ਅਤੇ ਸਨੋਅ ਬੋਰਡਿੰਗ ਦਾ ਮਜਾ ਲੈਣ ਵਾਲਿਅਾਂ ਲਈ ਖੁਸ਼ਖਬਰੀ ਦੀ ਗੱਲ ਹੈ, ਕਿੳੁਕਿ ਨਿੳੂਜ਼ੀਲੈਂਡ ਵਿੱਚ ਸਕੀਇੰਗ ਲਈ ਮਸ਼ਹੂਰ ਕੁਈਨਜ਼ਟਾੳੂਨ ਦਾ ਕੋਰਨੈੱਟ ਪੀਕ ਅੱਜ ਤੋਂ  ਲੋਕਾਂ ਲਈ ਖੋਲ ਦਿੱਤਾ ਗਿਅਾ ਹੈ |
ਇਸ ਸਬੰਧਿਤ ਵਧੇਰੇ ਜਾਣਕਾਰੀ ਦਿੰਦਿਅਾਂ ਏਰੀਅਾ ਮੈਨੇਜਰ ਨਾਈਜ਼ਲ ਕੈਰ ਨੇ ਦੱਸਿਅਾ ਕਿ ਪਾਰਕ ਵਿੱਚ ਪਈ ਵਧੀਅਾ ਬਰਫ ਦੇ ਚੱਲਦਿਅਾਂ ਸਕੀਇੰਗ ਕਰਨ ਵਾਲਿਅਾਂ ਲਈ ਇਹ ਸ਼ੀਜਨ ਬਹੁਤ ਅਾਨੰਦਦਾਇਕ ਸਾਬਿਤ ਹੋਵੇਗਾ |