ਸਾਹਿਤਕ ਸੱਥ ਨਿਊਜੀਲੈਂਡ ਵੱਲੋਂ ਰਾਮੇਸ਼ ਯਾਦਵ ਦਾ ਸਨਮਾਨ

0
406

ਅਾਕਲੈਂਡ (25 ਜੂਨ) : ਭਾਰਤ ਪਾਕਿਸਤਾਨ ਰਿਸ਼ਤਿਆਂ ਦੀ ਬੇਹਤਰੀ ਲਈ ਕੰਮ ਕਰਨ ਵਾਲੀ ਸੰਸਥਾ ਫੋਕਲੋਰ ਅਕਾਦਮੀ ਦੇ ਪ੍ਰਧਾਨ ਅਤੇ ਸਾਹਿਤਕਰਮੀ ਸ੍ਰੀ ਰਾਮੇਸ਼ ਯਾਦਵ ਦਾ ਨਿਊਜੀਲੈਂਡ ਦੇ ਸੰਖੇਪ ਦੌਰੇ ਦੁਰਾਨ ਸਾਹਿਤਕ ਸੱਥ ਨਿਊਜੀਲੈਂਡ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸੁਰਿੰਦਰ ਸਿੰਘ ਲੂਥਰ , ਗੁਰਦੀਪ ਲੂਥਰ , ਪਰਮਿੰਦਰ ਪਾਪਾਟੋਏਟੋਟੇ , ਨਵਤੇਜ ਰੰਧਾਵਾ ,ਮੁਖ਼ਤਿਆਰ ਸਿੰਘ , ਬਿਕਰਮਜੀਤ ਮਟਰਾਂ , ਹਰਜੋਤ ਸਿੰਘ , ਮੋਨਿਕਾ ਸਿੰਘ , ਪੂਜਾ ਲੂਥਰ ਆਦਿ ਹਾਜ਼ਰ ਸਨ।