ਸਿੱਖ ਹੈਰੀਟੇਜ ਸਕੂਲ, ਟਾਕਾਨੀਨੀ ਦਾ ਸਲਾਨਾ ਨਤੀਜਾ ਰਿਹਾ 97%…

0
226

ਅਾਕਲੈਂਡ (5 ਮਈ) : ਸਿੱਖ ਹੈਰੀਟੇਜ ਸਕੂਲ ਦੇ 384 ਬੱਚੇ ਜਿੰਨਾਂ ਵਿਚੋਂ 295 ਬੱਚਿਅਾਂ ਨੇ ਿੲਮਤਿਹਾਨ ਿਦੱਤਾ ਅਤੇ ਵਿਚੋਂ 286 ਬੱਚੇ ਇਮਤਿਹਾਨ ਵਿਚੋਂ ਪਾਸ ਹੋਏ ਸਨ | ਇਸ ਦਿੱਤੇ ਗਏ ਇਮਤਿਹਾਨ ਦਾ ਸਲਾਨਾ ਨਤੀਜਾ 97% ਰਿਹਾ ਹੈ ਅਤੇ ਇਸ ਬਾਰੇ ਅੈਲਾਨ ਕਰਨ ਅਤੇ ਅਧਿਅਾਪਕਾਂ ਬਾਰੇ ਜਾਣਕਾਰੀ ਦੇਣ ਲਈ ਗੁਰਦੁਅਾਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਇੱਕ ਸਮਾਗਮ ਕਰਵਾਇਅਾ ਗਿਅਾ ਸੀ |  


ਜਿਸ ਵਿੱਚ ਸਾਰੇ ਬੱਚੇ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਪਹਿਲੀਅਾਂ 3 ਜਗਾਹਾਂ ਹਾਸਿਲ ਕਰਨ ਵਾਲੇ ਬੱਚਿਅਾਂ ਨੂੰ ਇਨਾਮ ਵੀ ਦਿੱਤੇ ਗਏ ਸਨ |
ਜਿਹੜੇ ਬੱਚੇ ਪਹਿਲੇ ਨੰਬਰ ਤੇ ਰਹੇ ੳੁਨਾਂ ਦੇ ਨਾਮ ਇਸ ਪ੍ਰਕਾਰ ਹਨ :-
ਦਸ਼ਮਨੂਰ ਕੋਰ (ਅੈਲ ਕੇ ਜੀ), ਅਸ਼ਮੀਤ ਕੋਰ (ਯੂ ਕੇ ਜੀ), ਜਸਮੀਤ ਸਿੰਘ ਰਤਨ ( ਪਹਿਲੀ ਜਮਾਤ), ਜਿੰਦ ਕੋਰ (ਦੂਜੀ ਜਮਾਤ), ਬਲਜੋਤ ਸਿੰਘ (ਤੀਸਰੀ ਜਮਾਤ), ਅਮਨਜੀਤ ਕੋਰ (ਚੋਥੀ ਜਮਾਤ), ਬਿਪਨਦੀਪ ਕੋਰ (ਪੰਜਵੀ ਜਮਾਤ), ਜਪਸਿਮਰਤ ਸਿੰਘ (ਛੇਵੀ ਜਮਾਤ), ਹਰਸ਼ਦੀਪ ਕੋਰ (ਸੱਤਵੀ ਜਮਾਤ), ਜਸਵਿਨ ਕੋਰ (ਅੱਠਵੀਂ ਜਮਾਤ) |
ਇਥੇ ਦੱਸਣਯੋਗ ਹੈ ਕਿ ਕੁਝ ਕਾਰਨਾਂ ਕਰਕੇ ਇਮਤਿਹਾਨ ਨਾ ਦੇ ਸਕੇ 89 ਵਿਦਿਅਾਰਥੀਅਾਂ ਨੂੰ ਮੈਨੇਜਮੈਟ ਵਲੋਂ ਇੱਕ ਮੌਕਾ ਹੋਰ ਦਿੱਤਾ ਜਾਵੇਗਾ ਜੋ ਕੇ ਵੱਖ ਵੱਖ ਕਾਰਨਾਂ ਕਰਕੇ ਪੁੱਜ ਨਹੀ ਸੀ ਸਕੇ ਅਾਸ ਹੈ ਕਿ ਬੱਚੇ ਇਸ ਮੌਕੇ ਨੂੰ ਨਹੀਂ ਗਵਾੳੁਣਗੇ |