ਅਾਕਲੈਂਡ (28 ਅਪ੍ਰੈਲ) : ਵਾਇਕਾਟੋ ਪੰਜਾਬੀ ਕਲਚਰਲ ਕਲੱਬ ਵਲੋਂ ਕਰਵਾਏ ਜਾ ਰਹੇ 8ਵੇਂ ਸਲਾਨਾ ਵਿਸਾਖੀ ਮੇਲੇ 2018 ਦੀਅਾਂ ਤਿਅਾਰੀਅਾਂ ਮੁਕੰਮਲ ਹੋ ਚੁੱਕੀਅਾਂ ਹਨ |
ਦੱਸਣਯੋਗ ਹੈ ਕਿ ਇਸ ਮੌਕੇ ਖਾਸ ਤੌਰ ਤੇ ਪੰਜਾਬੀ ਗਾਇਕ ਸਿੱਪੀ ਗਿੱਲ ਦਰਸ਼ਕਾਂ ਦੇ ਰੂਬਰੂ ਹੋਣਗੇ | ਇਹ ਸ਼ੋਅ ਸ਼ਾਮ 7 ਵਜੇ ਕਲੋਡਲੈਂਡ ਅਰੀਨਾ, ਕਲੋਡਲੈਂਡਸ, ਹੈਮਿਲਟਨ ਵਿੱਚ ਹੋਵੇਗਾ |