ਅਾਕਲੈਂਡ (11 ਜੁਲਾਈ) : ਭਾਈਚਾਰੇ ਨੂੰ ਜਾਣ ਕੇ ਬਹੁਤ ਦੁੱਖ ਹੋਵੇਗਾ ਕਿ ਸੁਖਪਾਲ ਸਿੰਘ ਦੇ ਪਿਤਾ ਜਸਵੰਤ ਸਿੰਘ (96) ਦਾ ਦੇਹਾਂਤ ਹੋ ਗਿਅਾ ਹੈ ਅਤੇ ੳੁਨਾਂ ਦਾ ਸੰਸਕਾਰ ਸ਼ੁੱਕਰਵਾਰ 11 ਵਜੇ, 403 ਪਾਈਸ ਪਾ ਰੋਡ ਟੌਰੰਗਾ ਵਿਖੇ ਕੀਤਾ ਜਾਵੇਗਾ |
ਦੱਸਣਯੋਗ ਹੈ ਕਿ ਸਰਦਾਰ ਜਸਵੰਤ ਸਿੰਘ ਪੰਜਾਬ ਦੇ ਜਿਲਾ ਮੋਗਾ ਨਾਲ ਸਬੰਧਿਤ ਸਨ ਅਤੇ 1998 ਤੋਂ ਨਿੳੂਜ਼ੀਲੈਂਡ ਦੇ ਟੌਰੰਗਾ ਵਿੱਚ ਰਹਿ ਰਹੇ ਸਨ | ੳੁਹ ਅਾਪਣੇ ਪਿੱਛੇ 2 ਮੁੰਡੇ ਅਤੇ 2 ਕੁੜੀਅਾਂ ਛੱਡ ਗਏ ਹਨ |
ਸਰਦਾਰ ਜਸਵੰਤ ਸਿੰਘ ਜੀ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਅਾਰਾ ਸਿੰਘ ਸਭਾ, ਟੀਪੁਕੀ ਵਿੱਚ 12 ਵਜੇ ਸੰਸਕਾਰ ਤੋਂ ਬਾਅਦ ਪਾਇਅਾ ਜਾਏਗਾ |