ਸੁਪਰੀਮ ਸਿੱਖ ਸੁਸਾਇਟੀ ਦੇ ਅਹੁਦੇਦਾਰ ਜੋਗਾ ਸਿੰਘ ਸੈਣੀ ਦੇ ਮਾਤਾ ਦਾ ਹੋਇਆ ਦੇਹਾਂਤ

0
134

ਆਕਲੈਂਡ (30 ਜੂਨ) ਆਕਲੈਂਡ ਬਿਊਰੋ: ਸੁਪਰੀਮ ਸਿੱਖ ਸੁਸਾਇਟੀ ਦੇ ਅਹੁਦੇਦਾਰ ਸ. ਜੋਗਾ ਸਿੰਘ ਸੈਣੀ ਦੇ ਇੰਡੀਆ ਵਿੱਚ ਰਹਿੰਦੇ ਮਾਤਾ ਜੀ ਸਰਦਾਰਨੀ ਬਲਵੰਤ ਕੌਰ ਜੀ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਇਸ ਮੌਕੇ ਪਰਿਵਾਰ ਗਹਿਰੇ ਸੋਗ ਵਿੱਚ ਹੈ।
ਸੁਪਰੀਮ ਸਿੱਖ ਸੁਸਾਇਟੀ ਦੀ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।
ਜੋਗਾ ਸਿੰਘ ਹੋਣਾ ਨਾਲ ਦੁੱਖ ਸਾਂਝਾ ਕਰਨ ਲਈ +64 21 026 51500 ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਮਾਤਾ ਜੀ ਦੇ ਪਰਿਵਾਰ ਿਵੱਚੋ ਉਹਨਾਂ ਦੇ ਹੋਰ ਦੋ ਸਪੁੱਤਰ ਿਨਊਜੀਲੈਡ ਚ ਸੋਹਣ ਸਿੰਘ ਅਤੇ ਮੋਹਨ ਸਿੰਘ ਵੀ ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰ ਹਨ।
ਇਸ ਤੋਂ ਇਲਾਵਾ ਦੋ ਸਪੁੱਤਰ ਸੰਤੋਖ ਸਿੰਘ ਅਤੇ ਲਖਵੀਰ ਸਿੰਘ ਅਤੇ ਇੱਕ ਧੀ ਬਲਵੀਰ ਕੌਰ ਇੰਡੀਆ ਰਹਿੰਦੇ ਹਨ।